UNP

ਮੁੰਡਾ ਹਿੱਕ ਦਾ ਤਵੀਤ ਬਣਾਈਆ... Kamal Heer

ਗਿੱਠ ਲੰਮੀ ਧੌਣ ਵਾਲੀਏ.... ਗਿੱਠ ਲੰਮੀ ਧੌਣ ਵਾਲੀਏ.... ਮੁੰਡਾ ਹਿੱਕ ਦਾ ਤਵੀਤ ਬਣਾਈਆ... ਜਾਦੂ ਟੁਣੇ ਪਾਉਣ ਵਾਲੀਏ, ਪਹਿਲੀ ਤੱਕਣੀ ਨੇ ਕੀਲ ਕੇ ਵਹਾਈਆ.. ਗਿੱਠ ਲੰਮੀ ਧੌਣ ਵਾਲੀਏ.... ਮੁੰਡਾ ਹਿੱਕ ਦਾ .....


Go Back   UNP > Contributions > Lyrics

UNP

Register

  Views: 867
Old 17-08-2010
Saini Sa'aB
 
ਮੁੰਡਾ ਹਿੱਕ ਦਾ ਤਵੀਤ ਬਣਾਈਆ... Kamal Heer

ਗਿੱਠ ਲੰਮੀ ਧੌਣ ਵਾਲੀਏ....
ਗਿੱਠ ਲੰਮੀ ਧੌਣ ਵਾਲੀਏ....
ਮੁੰਡਾ ਹਿੱਕ ਦਾ ਤਵੀਤ ਬਣਾਈਆ...
ਜਾਦੂ ਟੁਣੇ ਪਾਉਣ ਵਾਲੀਏ,
ਪਹਿਲੀ ਤੱਕਣੀ ਨੇ ਕੀਲ ਕੇ ਵਹਾਈਆ..
ਗਿੱਠ ਲੰਮੀ ਧੌਣ ਵਾਲੀਏ....
ਮੁੰਡਾ ਹਿੱਕ ਦਾ ਤਵੀਤ ਬਣਾਈਆ...

ਤੇਰੇ ਸੋਹਣੇ ਮੁੱਖ ਦਾ ਮੁਰੀਦ ਬੜੀ ਦੇਰ ਦਾ ,
ਅੱਜਕੱਲ ਮਾਲਾ ਬਸ ਤੇਰੇ ਨਾਂ ਦੀ ਫੇਰਦਾ...
ਤੇਰੇ ਸੋਹਣੇ ਮੁੱਖ ਦਾ ਮੁਰੀਦ ਬੜੀ ਦੇਰ ਦਾ ,
ਅੱਜਕੱਲ ਮਾਲਾ ਬਸ ਤੇਰੇ ਨਾਂ ਦੀ ਫੇਰਦਾ...
ਪੱਕੇ ਡੇਰੇ ਲਾਉਣ ਵਾਲੀਏ..
ਉਹਦੇ ਦਿਲੋਂ ਤੂੰ ਹਰੇਕ ਨੂੰ ਕਢਾਈਆ...
ਗਿੱਠ ਲੰਮੀ ਧੌਣ ਵਾਲੀਏ....
ਮੁੰਡਾ ਹਿੱਕ ਦਾ ਤਵੀਤ ਬਣਾਈਆ...

ਅੜਬ ਸਿਰੇ ਦਾ ਪਰ ਤੇਰੀ ਘੂਰ ਸਹਿ ਗਿਆ,
ਜਿਉਣ ਜੋਗੀਏ ਨੀ "ਦੇਬੀ" ਤੇਰੇ ਜੋਗਾ ਰਹਿ ਗਿਆ...
ਅੜਬ ਸਿਰੇ ਦਾ ਪਰ ਤੇਰੀ ਘੂਰ ਸਹਿ ਗਿਆ,
ਜਿਉਣ ਜੋਗੀਏ ਨੀ ਦੇਬੀ ਤੇਰੇ ਜੋਗਾ ਰਹਿ ਗਿਆ...
ਨੈਣਾਂ ਚੋਂ ਪਿਆਉਣ ਵਾਲੀਏ..
ਨੈਣਾਂ ਚੋਂ ਪਿਆਉਣ ਵਾਲੀਏ, ਕਦੇ ਠੇਕੇ ਤੇ ਨਜ਼ਰ ਨਹੀਂ ਆਈਆ..
ਗਿੱਠ ਲੰਮੀ ਧੌਣ ਵਾਲੀਏ....
ਮੁੰਡਾ ਹਿੱਕ ਦਾ ਤਵੀਤ ਬਣਾਈਆ...

 
Old 10-07-2013
sukh panech
 
Re: ਮੁੰਡਾ ਹਿੱਕ ਦਾ ਤਵੀਤ ਬਣਾਈਆ... Kamal Heer

ਜਿਉਣ ਜੋਗੀਏ ਨੀ "ਦੇਬੀ"
ਤੇਰੇ ਜੋਗਾ ਰਹਿ ਗਿਆ...


Reply
« Mere Munde Nu-S.Shinda | ਹਸੱਦੀ ਨੇ ਦਿਲ ਮੰਗਿਆ -----Nachattar Gill »

Similar Threads for : ਮੁੰਡਾ ਹਿੱਕ ਦਾ ਤਵੀਤ ਬਣਾਈਆ... Kamal Heer
ਗੁਰੂ ਗੋਬਿੰਦ ਸਿੰਘ ਜੀ ਦਾ ਵਿਅਕਤਿਤਵ
Paras sahib de jeevan te jhaat paunda ik lekh
ਪੰਜਾਬ ਦੇ ਮੇਲੇ ਤੇ ਤਿਉਹਾਰ
ਪੰਜਾਬ ਦੇ ਲੋਕ-ਗੀਤ
ਪੰਜਾਬ ਦਾ ਰਹਿਣ-ਸਹਿਣ

UNP