Lyrics ਭਗਤ ਸਿੰਘ >>ਨਿਛਵਾਨ ਭੂਲ਼ਰ ਪੇਸ਼ਕਸ ਹਨੀ ਸਿੰਘ....

ਗੱਲ ਸੁਣ ਭਗਤ ਸਿੰਘ ਸਰਦਾਰਾ ਜੁਲਮ ਨਾਲ ਲਡ਼ਣਾ ਪਊਂ ਦੋਬਾਰਾ..

ਗੱਲ ਸੁਣ ਭਗਤ ਸਿੰਘ ਸਰਦਾਰਾ ਜੁਲਮ ਨਾਲ ਲਡ਼ਣਾ ਪਊਂ ਦੋਬਾਰਾ..
ਮਾਰ ਚੋਂਕਡ਼ਾ ਚੋਰ ਨੇ ਬਿਹ ਗਏ ਸਾਡੀਆ ਵੋਟਾਂ ਤੇ..
ਤੇਰੀ ਫੋਟੋ ਕਿਊਂ ਨੀ ਭਗਤ ਸਿਆ ਲੱਗਦੀ ਨੋਟਾਂ ਤੇ..
ਤੇਰੀ ਫੋਟੋ ਕਿਊਂ ਨੀ ਭਗਤ ਸਿਆ ਲੱਗਦੀ ਨੋਟਾਂ ਤੇ..
ਹਾਂ..ਤੇਰੀ ਫੋਟੋ ਕਿਊਂ ਨੀ ਭਗਤ ਸਿਆ ਲੱਗਦੀ ਨੋਟਾਂ ਤੇ..


ਵਾਹਟ{62} ਸਾਲ ਦੀ ਹੋ ਗਈ ਅਜਾਦੀ ਫਿਰ ਵੀ ਥੋਡ਼ਾ ਨੇ..
ਤੇਰੇ ਹੁੰਦੀਆ ਸਨ ਜੋ ਅੱਜ ਵੀ ਓਹੀ ਲੋਡ਼ਾ ਨੇ..
ਹੋ..ਤੇਰੇ ਹੁੰਦੀਆ ਸਨ ਜੋ ਅੱਜ ਵੀ ਓਹੀ ਲੋਡ਼ਾ ਨੇ..
ਲੋਕ ਮੇਰੇ ਵਿਸਰ ਜਾਂਦੇ ਨੇ ਕੁੱਝ ਵਕਤੀ ਚੋਟਾਂ ਤੇ..
ਤੇਰੀ ਫੋਟੋ ਕਿਊਂ ਨੀ ਭਗਤ ਸਿਆ ਲੱਗਦੀ ਨੋਟਾਂ ਤੇ..
ਤੇਰੀ ਫੋਟੋ ਕਿਊਂ ਨੀ ਭਗਤ ਸਿਆ ਲੱਗਦੀ ਨੋਟਾਂ ਤੇ..
ਹਾਂ..ਤੇਰੀ ਫੋਟੋ ਕਿਊਂ ਨੀ ਭਗਤ ਸਿਆ ਲੱਗਦੀ ਨੋਟਾਂ ਤੇ..


ਰੈਪ ਹਨੀ ਸਿੰਘ....

ਚੱਦੋਂ ਪੈਰ ਉੱਠੇ ਮੇਰੇ ਦਿਲ਼ ਚ ਸਵਾਲ..
ਅੱਖੀਆ ਚ ਖੂਨ ਰਹਿਦਾ ਸੀਨੇ ਉਬਾਲ..
ਭੁੱਲੇ ਅਸੀ ਤੇਨੂੰ ਤੇ ਤੇਰੀ ਕੁਰਬਾਨੀ ਨੂੰ..
ਤੇਨੂੰ ਛੱਡ ਸੀਨੇ ਲਾਈਆ ਚੀਜ਼ ਬੇਗਾਨੀ ਨੂੰ..
ਗੱਡੀ ਪਿੱਛੇ ਫੋਟੋ ਲਾਕੇ ਗੱਲ ਨਹੀਊਂ ਬਨਣੀ..
ਇੱਕਠੇ ਹੋ ਕੇ ਗੱਲ ਤੇ ਵਿਚਾਰ ਪੈਣੀ ਕਰਨੀ..
ਕੇ ਅਸਲੀ ਰੁਤਬੇ ਦਾ ਹੱਕਦਾਰ ਕੋਣ ਏ..
ਧੱਕੇ ਨਾਲ ਥੋਪੀਆ ਤੇ ਸੱਚਾ ਪਿਆਰ ਕੋਣ ਏ..
ਰੱਖਵਾਲਾ ਸੀਗਾ ਜੋ ਏਸ ਮੁੱਲਖ ਮਹਾਨ ਦਾ..
ਉਹਨੂੰ ਅਸੀ ਭੁੱਲੇ ਸਾਡੇ ਤੇ ਲੱਖ ਲਾ੍ਨਤਾ..
ਸੁਣੋ ਮੇਰੀ ਗੱਲ ਵੀਰੋ,ਨੋਜਵਾਨੋ....
Bollywood ਦੇ ਨਹੀ..
ਦੇਸ਼ ਦੇ hero ਨੂੰ ਪਹਿਚਾਨੋ..
ਮੁੰਡੇ ਮਾਫੀਆ ਮੰਡੀਰ ਦੇ ਏਹੀਓ ਗੱਲ ਬੋਲਦੇ..
ਅੱਜ ਤੋਂ 23 ਮਾਰਚ national holiday..
ਹੁਣ ਤੋਂ 23 ਮਾਰਚ national holiday..
ਹੋ ਗਿਆ 23 ਮਾਰਚ national holiday..

ਤੇਰੀ ਫੋਟੋ ਕਿਊਂ ਨੀ ਭਗਤ ਸਿਆ ਲੱਗਦੀ ਨੋਟਾਂ ਤੇ..


ਵਾਰੀ ਬੰਨ ਕੇ ਆਓਦੇ ਵੋਟਾਂ ਦੀ ਹੱਟ ਪੈ ਜਾੰਦੀ..
ਡਾਰ ਕਾਂਵਾ ਦੀ ਘੂਗੀਆ ਦੇ ਆਂਡੇ ਹੀ ਲੇ ਜਾੰਦੀ..
ਹੋ..ਡਾਰ ਕਾਂਵਾ ਦੀ ਘੂਗੀਆ ਦੇ ਆਂਡੇ ਹੀ ਲੇ ਜਾੰਦੀ..
ਕਿਹਡ਼ਾ ਮੱਲ੍ਮ ਲਾਵੇ ਹੁਣ ਆਪਣੀਆ ਦੀਆ ਚੋਟਾਂ ਤੇ..
ਤੇਰੀ ਫੋਟੋ ਕਿਊਂ ਨੀ ਭਗਤ ਸਿਆ ਲੱਗਦੀ ਨੋਟਾਂ ਤੇ..
ਤੇਰੀ ਫੋਟੋ ਕਿਊਂ ਨੀ ਭਗਤ ਸਿਆ ਲੱਗਦੀ ਨੋਟਾਂ ਤੇ..
ਹਾਂ..ਤੇਰੀ ਫੋਟੋ ਕਿਊਂ ਨੀ ਭਗਤ ਸਿਆ ਲੱਗਦੀ ਨੋਟਾਂ ਤੇ..


"ਪਾਲੀ"ਕੁਝ ਨੀ ਬਦਲੀਆ ਬਸ ਬਦਲੇ ਚਹਿਰੇ ਨੇ..
ਚਿਡ਼ੀ ਸੋਨੇ ਦੀ ਲੁਟਣ ਨੂੰ ਬਣ ਜਾਦੇ ਘੇਰੇ ਨੇ..
ਹੋ.. ਚਿਡ਼ੀ ਸੋਨੇ ਦੀ ਲੁਟਣ ਨੂੰ ਬਣ ਜਾਦੇ ਘੇਰੇ ਨੇ..
ਸੰਗ ਅਗ੍ਰਜੀ ਹਾਲੇ ਵੀ indian ਕੋਟਾਂ {court} ਤੇ
ਤੇਰੀ ਫੋਟੋ ਕਿਊਂ ਨੀ ਭਗਤ ਸਿਆ ਲੱਗਦੀ ਨੋਟਾਂ ਤੇ..
ਤੇਰੀ ਫੋਟੋ ਕਿਊਂ ਨੀ ਭਗਤ ਸਿਆ ਲੱਗਦੀ ਨੋਟਾਂ ਤੇ..
ਹਾਂ..ਤੇਰੀ ਫੋਟੋ ਕਿਊਂ ਨੀ ਭਗਤ ਸਿਆ ਲੱਗਦੀ ਨੋਟਾਂ ਤੇ..

 
Top