UNP

ਬੜੇ ਚੇਤੇ ਆਉਦੇ ਨੇ ਯਾਰ ਅਣਮੁੱਲੇ,ਹਵਾ ਦੇ ਬੁੱਲੇ.

ਬੜੇ ਚੇਤੇ ਆਉਦੇ ਨੇ ਯਾਰ ਅਣਮੁੱਲੇ,ਹਵਾ ਦੇ ਬੁੱਲੇ. ਸੀ ਮੋਜਾ ਕਰਦੇ,ਕਾਲਜੀ ਪੜਦੇ ਸੀ ਨਾਲ ਬਿਤਾਈ,ਓਹ ਉਮਰ ਜਵਾਨੀ ਉਹ ਦੁਨੀਆ ਵੱਖਰੀ ਸੀ,ਨੀ ਲੜੇ ਲੜਾਈਆ,ਨਾ ਹੋਣ ਪੜਾਈਆ. ਜਾਣਾ ਜੀਨੇ ਘਰ ਨੀ,ਕੀਸੇ ਦਾ .....


Go Back   UNP > Contributions > Lyrics

UNP

Register

  Views: 1400
Old 09-11-2010
gurpreetpunjabishayar
 
Post ਬੜੇ ਚੇਤੇ ਆਉਦੇ ਨੇ ਯਾਰ ਅਣਮੁੱਲੇ,ਹਵਾ ਦੇ ਬੁੱਲੇ.

ਬੜੇ ਚੇਤੇ ਆਉਦੇ ਨੇ ਯਾਰ ਅਣਮੁੱਲੇ,ਹਵਾ ਦੇ ਬੁੱਲੇ.
ਸੀ ਮੋਜਾ ਕਰਦੇ,ਕਾਲਜੀ ਪੜਦੇ
ਸੀ ਨਾਲ ਬਿਤਾਈ,ਓਹ ਉਮਰ ਜਵਾਨੀ

ਉਹ ਦੁਨੀਆ ਵੱਖਰੀ ਸੀ,ਨੀ ਲੜੇ ਲੜਾਈਆ,ਨਾ ਹੋਣ ਪੜਾਈਆ.
ਜਾਣਾ ਜੀਨੇ ਘਰ ਨੀ,ਕੀਸੇ ਦਾ ਡਰ ਨੀ
ਗੁਲਾਬਾ ਵਰਗੀ ਸੀ ,ਓਦੋ ਜਿੰਦਗਾਨੀ
ਬੜੇ ਚੇਤੇ ਆਉਦੇ ਨੇ ਯਾਰ ਅਣਮੁੱਲੇ,ਹਵਾ ਦੇ ਬੁੱਲੇ.

ਕਦੇ ਲਾਉਣ ਕਲਾਸਾ ਨਾ
ਬੈਠ ਕੰਟੀਨੀ ,ਪਾ ਕੇ ਵੱਦ ਚੀਨੀ
ਪੀਂਦੇ ਸੀ ਚਾਹਾਂ,ਬਣਾਉਣ ਸਲਾਹਾ
ਕੀਵੇ ਕੁੱਝ ਕਰੀਏ,ਧਮਕ ਅਸਮਾਨੀ.

ਸਭ ਬੜੇ ਸ਼ੋਕੀਨ ਹੁੰਦੇ,
ਬਾਲ ਜਹੇ ਬਾਹ ਕੇ,ਤੇ ਜੈਲ ਲਗਾ ਕੇ
ਸ਼ਿਸ਼ੇ ਦੇ ਮੁਹਰੇ ,ਤੇ ਪੱਗ ਨੂੰ ਘੁਰੇ
TOMMY ਦੀਆ ਸ਼ਰਟਾਂ, ਏਨਕ ARMANI
ਬੜੇ ਚੇਤੇ ਆਉਦੇ ਨੇ ਯਾਰ ਅਣਮੁੱਲੇ,ਹਵਾ ਦੇ ਬੁੱਲੇ.

ਉਹ ਕਾਲਜ਼ ਕੁੜੀਆ ਦਾ…………
ਬੱਜੇ ਸਾਡੇ ਬਾਰਾਂ,ਤੇ ਜਾਣਾ ਯਾਰਾਂ
ਨੀ ਸ਼ੀਸ਼ੇ ਖੋਲੇ,ਤੇ ਖੜੇ ਪਟੋਲੇ
ਲਾ ਕੇ ਵਿੱਚ ਗਾਣੇ ਚਲਾਉਦੇ ਗੱਡੀਆ

ਇੱਕ ਸਮਰੀ ਹੁੰਦਾ ਸੀ…
ਜੀ ਬੜਾ ਸ਼ਿਕਾਰੀ,ਤੇ ਦੇਖ ਕੁਆਰੀ
ਲਾਏ ਟਰਾਈਆਂ,ਜੀ ਬੋਹਤ ਫਸਾਈਆ
ਚੰਡੀਗੜ ਜਾ ਕੇ ਘਮਾਉਦਾ ਨੱਡੀਆ
ਬੜੇ ਚੇਤੇ ਆਉਦੇ ਨੇ ਯਾਰ ਅਣਮੁੱਲੇ,ਹਵਾ ਦੇ ਬੁੱਲੇ.

ਬੜਾ ਬੁੱਲਟ ਪਿਆਰਾ ਸੀ……
ਆਪ ਨਾ ਨਾਉਦੇ ,ਬੁੱਲਟ ਚਮਕਾਉਦੇ,ਤੇ ਹੁਲੀ ਚਲਾਉਦੇ,ਗੇੜੀਆ ਲਾਉਦੇ
ਬੁੱਲਟ ਦੇ ਉੱਤੇ ਕੁੱੜੀ ਵੀ ਮਰਦੀ.

ਜਿਹੜਾ ਕਮਰਾ ਗਿੱਲ ਦਾ ਸੀ..
ਆੰਟੀ ਸੀ ਪਿੱਟਦੀ,ਉਹ ਮਿਹਫਲ ਨਿੱਤ ਦੀ
ਯਾਰ ਆਏ ਰਹਿੰਦੇ,ਕੱਠੇ ਜਦ ਬਹਿੰਦੇ
ਬੋਤਲਾਂ ਖੁੱਲੀਆ,ਗਰਾਰੀ ਅੜਦੀ,ਗਰਾਰੀ ਅੜਦੀ
ਬੜੇ ਚੇਤੇ ਆਉਦੇ ਨੇ ਯਾਰ ਅਣਮੁੱਲੇ,ਹਵਾ ਦੇ ਬੁੱਲੇ.

ਗੁਰਪ੍ਰੀਤ ਲੰਡੀ ਜ਼ੀਪ ਵਾਲਾ…….
ਸੀ RAY-BAN ਲਾਉਦਾ,ਤੇ ਕੁੜਤੇ ਪਾਉਦਾ
ਸੋਣੀ ਜਹੀ ਸਹੇਲੀ ,UNI.(university)ਵਿੱਚ ਵੇਲੀ
ਯਾਰਾਂ ਦਾ ਯਾਰ ਸਾਡਾ M.L.A.

ਜਦ ਪਿੰਡ ਨੂੰ ਮੁੜਦੇ ਸੀ,
ਚੀਮਾ ਬਾਈ ਮਿਲਦਾ,ਜੀ ਟੁਕੜਾ ਦਿਲ ਦਾ,
ਮੋਟਰ ਤੇ ਬਹਿੰਦੇ,ਆਪੇ ਕੱਡ ਲੈਦੇ ਸੀ ਘਰ ਦੀ ਕੱਡੀ,ਸਵਾਦ ਅਵੱਲੇ
ਬੜੇ ਚੇਤੇ ਆਉਦੇ ਨੇ ਯਾਰ ਅਣਮੁੱਲੇ,ਹਵਾ ਦੇ ਬੁੱਲੇ.

ਬੱਬੂ ਲੀਖਦਾ ਗਾਣੇ ਸੀ……
ਯਾਰਾਂ ਨੂੰ ਚਾਹੁਦਾ,ਤੇ ਸੋਹਲੇ ਗਾਉਦਾ
ਹੈਰੀ ਜਹੇ ਯਰਾਰੋ,ਜੀ ਪਾਰਉਤਾਰੋ
ਟੇਪ ਹੁਣ ਕੱਡੜੀ,ਸ਼ੈਰੀ ਨੇ ਪਹਿਲੀ

ਬੜੇ ਚੇਤੇ ਆਉਦੇ ਨੇ ਯਾਰ ਅਣਮੁੱਲੇ,ਹਵਾ ਦੇ ਬੁੱਲੇ.
ਬੜੇ ਚੇਤੇ ਆਉਦੇ ਨੇ ਯਾਰ ਅਣਮੁੱਲੇ,ਹਵਾ ਦੇ ਬੁੱਲੇ.

 
Old 09-11-2010
pinder_pta
 
Re: ਬੜੇ ਚੇਤੇ ਆਉਦੇ ਨੇ ਯਾਰ ਅਣਮੁੱਲੇ,ਹਵਾ ਦੇ ਬੁੱਲੇ.

niceeeeeeeeeeeee

 
Old 13-11-2010
samar.bir
 
Re: ਬੜੇ ਚੇਤੇ ਆਉਦੇ ਨੇ ਯਾਰ ਅਣਮੁੱਲੇ,ਹਵਾ ਦੇ ਬੁੱਲੇ.

shabaash tuhade ....har jga te apna naam bhar deya karo...sharm karo

 
Old 14-11-2010
Saini Sa'aB
 
Re: ਬੜੇ ਚੇਤੇ ਆਉਦੇ ਨੇ ਯਾਰ ਅਣਮੁੱਲੇ,ਹਵਾ ਦੇ ਬੁੱਲੇ.

^^^^


Reply
« Kali beh K Sochi Ne(Manmohan Waris) | Naag 2 Jazzy b »

Similar Threads for : ਬੜੇ ਚੇਤੇ ਆਉਦੇ ਨੇ ਯਾਰ ਅਣਮੁੱਲੇ,ਹਵਾ ਦੇ ਬੁੱਲੇ.
Copy-Paste: Kutti Vehrda
Paras sahib de jeevan te jhaat paunda ik lekh
Why were they Killed?
ਪੰਜਾਬ ਦੇ ਲੋਕ-ਗੀਤ
ਕਿਵੇਂ ਬਚਾਇਆ ਪੰਜਾਬ ਨੂੰ ਜਨਰਲ ਹਰਬਖਸ਼ ਸਿੰਘ ਨੇ

UNP