UNP

ਫਿਲਮ: ਨਿੰਮੋ

ਫਿਲਮ: ਨਿੰਮੋ ਗਾਇਕ: ਸੁਰੇਸ਼ ਵਾਡੇਕਰ ********************************************* ਯਾਦ ਕਰੇਂਗੀ ਪਿਆਰ ਨੂੰ ਮੇਰੇ ਜਦ - ਜਦ ਪੈਣਗੇ ਪਿਆਰ ਦੇ ਘੇਰੇ ਰੋਵੇਂਗੀ ਕੁਰਲਾਂਵੇਗੀ ਤੂੰ ਤਰਸੇਂਗੀ ਤੂੰ ਸਾਥ ਨੂੰ ਮੇਰੇ ਸਹੁੰ ਰੱਬ ਦੀ ਵੱਖ .....


Go Back   UNP > Contributions > Lyrics

UNP

Register

« Jugni | Wedding Songs »

 

  Views: 710
Old 02-06-2010
Und3rgr0und J4tt1
 
ਫਿਲਮ: ਨਿੰਮੋ

ਫਿਲਮ: ਨਿੰਮੋ
ਗਾਇਕ: ਸੁਰੇਸ਼ ਵਾਡੇਕਰ

*********************************************

ਯਾਦ ਕਰੇਂਗੀ ਪਿਆਰ ਨੂੰ ਮੇਰੇ
ਜਦ - ਜਦ ਪੈਣਗੇ ਪਿਆਰ ਦੇ ਘੇਰੇ
ਰੋਵੇਂਗੀ ਕੁਰਲਾਂਵੇਗੀ ਤੂੰ
ਤਰਸੇਂਗੀ ਤੂੰ ਸਾਥ ਨੂੰ ਮੇਰੇ


ਸਹੁੰ ਰੱਬ ਦੀ ਵੱਖ ਮੈਂਥੋਂ ਹੋ ਕੇ
ਝੋਲੀ ਪੈਣਗੇ ਦਰਦ ਤੇ ਹਉਂਕੇ
ਸੁੱਖ ਮੰਗੇਗੀਂ ਰੱਬ ਤੋਂ ਰੋ ਕੇ
ਯਾਦ ਕਰੇਂਗੀ................

ਤੋੜ ਮੇਰਾ ਦਿਲ ਪੈਜਾ ਭਾਵੇਂ
ਸੋਨੇ ਚਾਂਦੀ ਦੀ ਤੂੰ ਛਾਂਵੇਂ
ਪਿਆਰ ਦੇ ਮੁੱਲ ਨੂੰ ਤੂੰ ਕੀ ਜਾਣੇ
ਤਰਸੇਂਗੀ ਤੂੰ ਸਾਥ ਨੂੰ ਮੇਰੇ


Reply
« Jugni | Wedding Songs »

UNP