UNP

ਪਿੰਡ ਦੇ ਮੁੰਡੇ

ਦੇਸੀ ਦੀ ਬੋਤਲ ਫੜਕੇ,ਥਾਣੇ ਦੇ ਮੁਹਰੇ ਖੜਕੇ, ਸੁੱਕੀ ਹੀ ਲਾਉਂਦੇ ਨੇ, ਦੇਖੋ ਹੁਣ "ਪਿੰਡ ਦੇ ਮੁੰਡੇ" ਕੀ ਪੰਗਾ ਪਾਉਂਦੇ ਨੇ, ਪਹਿਲਾਂ ਇਹ ਪੈੱਗ ਨੇ ਲਾਉਂਦੇ,ਗੱਡੀ ਬੜੀ ਤੇਜ਼ ਭਜਾਉਂਦੇ, ਡਾਂਗਾਂ ਸੋਟੇ .....


Go Back   UNP > Contributions > Lyrics

UNP

Register

  Views: 1647
Old 12-03-2011
bhanguaman
 
Cool ਪਿੰਡ ਦੇ ਮੁੰਡੇ

ਦੇਸੀ ਦੀ ਬੋਤਲ ਫੜਕੇ,ਥਾਣੇ ਦੇ ਮੁਹਰੇ ਖੜਕੇ,

ਸੁੱਕੀ ਹੀ ਲਾਉਂਦੇ ਨੇ,

ਦੇਖੋ ਹੁਣ "ਪਿੰਡ ਦੇ ਮੁੰਡੇ" ਕੀ ਪੰਗਾ ਪਾਉਂਦੇ ਨੇ,

ਪਹਿਲਾਂ ਇਹ ਪੈੱਗ ਨੇ ਲਾਉਂਦੇ,ਗੱਡੀ ਬੜੀ ਤੇਜ਼ ਭਜਾਉਂਦੇ,

ਡਾਂਗਾਂ ਸੋਟੇ ਤਾਂ ਆਮ ਚਲਾਉਂਦੇ ਨੇ,

ਦੇਖੋ ਹੁਣ ਪਿੰਡ ਦੇ ਮੁੰਡੇ ਕੀ ਪੰਗਾ ਪਾਉਂਦੇ ਨੇ,

ਯਾਰਾਂ ਦੇ ਨਾਲ ਇਹ ਖੜਦੇ,ਵੈਰੀ ਤੋਂ ਕਦੇ ਨਾ ਡਰਦੇ,

ਦਿਲ ਦੇ ਇਹ ਚੰਗੇ ਆ,

ਹੋਇਆ ਕੀ ਮਸਤੀ ਕਰਦੇ ਰੱਬ ਦੇ ਹੀ ਬੰਦੇ ਆ....

 
Old 12-03-2011
PunJaBan kuri
 
Re: ਪਿੰਡ ਦੇ ਮੁੰਡੇ




 
Old 13-03-2011
sonu7645
 
Re: ਪਿੰਡ ਦੇ ਮੁੰਡੇ

22 Ik gall dass sift karda hain k bejti............

 
Old 14-03-2011
jaswindersinghbaidwan
 
Re: ਪਿੰਡ ਦੇ ਮੁੰਡੇ

its a song lyrics

so moving it to right section

 
Old 18-03-2011
Saini Sa'aB
 
Re: ਪਿੰਡ ਦੇ ਮੁੰਡੇ


 
Old 05-04-2011
ਡੈਨ*ਦਾ*ਮੈਨ
 
Re: ਪਿੰਡ ਦੇ ਮੁੰਡੇ

tfs.......

 
Old 18-07-2011
sachin kamboj
 
Re: ਪਿੰਡ ਦੇ ਮੁੰਡੇ

nice ones


Reply
« Koi pichhle janam di | Karo Na Pyar Mitro Lyrics - Durga Rangila »

Similar Threads for : ਪਿੰਡ ਦੇ ਮੁੰਡੇ
Copy-Paste: Kutti Vehrda
ਪੰਜਾਬ ਦੇ ਰਸਮ-ਰਿਵਾਜ਼
Paras sahib de jeevan te jhaat paunda ik lekh
Why were they Killed?
ਪੰਜਾਬ ਦੇ ਲੋਕ-ਗੀਤ

Contact Us - DMCA - Privacy - Top
UNP