UNP

ਦੋ-ਦਿਲ ਹੁੰਦੇ,...

ਇੱਕੋ ਦਿਲ ਸੀ ਓ ਤੇਰੇ ਨਾਂ ਕਰਤਾ, ਕੀਤਾ ਸੀ ਪਿਆਰ ਨਾਂ ਤਾਂ ਕਰਤਾ.. ਅਸੀਂ ਜਾਣਦੇ ਜਾਂ ਸਾਡਾ ਰੱਬ ਜਾਣਦਾ, ਨੀਂ ਤੈਨੂੰ ਕਿੰਨਾ ਸੀ ਚਾਹੁੰਦੇ.. ਸਾਡੇ ਵੀ ਜੇ ਤੇਰੇ ਵਾਂਗੂੰ ਦੋ-ਦਿਲ .....


Go Back   UNP > Contributions > Lyrics

UNP

Register

  Views: 1539
Old 31-10-2008
sss_rc
 
Post ਦੋ-ਦਿਲ ਹੁੰਦੇ,...

ਇੱਕੋ ਦਿਲ ਸੀ ਓ ਤੇਰੇ ਨਾਂ ਕਰਤਾ,
ਕੀਤਾ ਸੀ ਪਿਆਰ ਨਾਂ ਤਾਂ ਕਰਤਾ..
ਅਸੀਂ ਜਾਣਦੇ ਜਾਂ ਸਾਡਾ ਰੱਬ ਜਾਣਦਾ,
ਨੀਂ ਤੈਨੂੰ ਕਿੰਨਾ ਸੀ ਚਾਹੁੰਦੇ..
ਸਾਡੇ ਵੀ ਜੇ ਤੇਰੇ ਵਾਂਗੂੰ ਦੋ-ਦਿਲ ਹੁੰਦੇ,
ਇੱਕ ਹੋਰ ਨਾਲ ਲਾਉਂਦੇ..||

ਬਣਕੇ ਗ੍ਰਹਿਣ ਸਾਡੇ ਹਾਸਿਆਂ ਨੂੰ ਲੱਗ ਗਈ,
ਡੁੱਬ-ਜਾਣੀਏ ਨੀਂ ਸਾਨੂੰ ਸ਼ਰੇਆਮ ਠੱਗ ਗਈ..
ਪਤਾ ਹੁੰਦਾ ਸਾਡੇ ਨਾਲ ਹੋਣੀਆਂ ਸੀ ਇੱਦਾਂ,
ਕਦੇ ਖਤ ਵੀ ਨਾਂ ਪਾਉਂਦੇ..
ਸਾਡੇ ਵੀ ਜੇ ਤੇਰੇ ਵਾਂਗੂੰ ਦੋ-ਦਿਲ ਹੁੰਦੇ,
ਇੱਕ ਹੋਰ ਨਾਲ ਲਾਉਂਦੇ..||

ਕੀਦੇ ਨਾਲ ਸੌਦਾ ਕੀਤਾ ਸਾਡੀ ਤਕਦੀਰ ਦਾ,
ਰਿਹਾ ਨਾਂ ਕੋਈ ਮੁੱਲ ਹੁਣ ਟੁੱਟੇ ਹੋਏ ਤੀਰ ਦਾ..
ਹੀਰੇ ਜਿਹੇ ਯਾਰ ਨੀਂ ਤੂੰ ਕੌਡੀਆਂ ਦੇ ਭਾਅ ਤੋਲੇ,
ਅਸੀਂ ਸੱਚੀਆਂ ਸੁਣਾਉਂਦੇ..
ਸਾਡੇ ਵੀ ਜੇ ਤੇਰੇ ਵਾਂਗੂੰ ਦੋ-ਦਿਲ ਹੁੰਦੇ,
ਇੱਕ ਹੋਰ ਨਾਲ ਲਾਉਂਦੇ..||

ਲੁੱਟੇ ਗਏ ਅਸੀਂ ਤੇਰੇ ਲਾਰਿਆਂ ਨੇਂ ਮਾਰਿਆ,
ਸਾਨੂੰ ਡੋਬ ਕੇ ਤੂੰ ਕਿਹੜੇ ਨਵਿਆਂ ਨੂੰ ਤਾਰ੍ਹਿਆ..
ਦੇਖਾਂਗੇ ਨੀਂ ਹੁਣ ਅਸੀਂ ਤੇਰੇ ਨਾਲ,
ਤੇਰੇ ਨਵੇਂ ਕਿੰਨੀ ਦੇਰ ਨਿਭਾਉਂਦੇ..
ਸਾਡੇ ਵੀ ਜੇ ਤੇਰੇ ਵਾਂਗੂੰ ਦੋ-ਦਿਲ ਹੁੰਦੇ,
ਇੱਕ ਹੋਰ ਨਾਲ ਲਾਉਂਦੇ..||

 
Old 31-10-2008
amanwadhwa
 
Re: ਦੋ-ਦਿਲ ਹੁੰਦੇ,...

nice...............

 
Old 01-11-2008
V € € R
 
Re: ਦੋ-ਦਿਲ ਹੁੰਦੇ,...

vadiyaa ji.............

 
Old 19-02-2009
jaggi633725
 
Re: ਦੋ-ਦਿਲ ਹੁੰਦੇ,...

nice.

 
Old 07-09-2009
bony710
 
Re: ਦੋ-ਦਿਲ ਹੁੰਦੇ,...

Tfs_______


Reply
« Show Me The Meaning Of Being Lonely | Mera kall da kalja dukhda »

Similar Threads for : ਦੋ-ਦਿਲ ਹੁੰਦੇ,...
ਤੁਹਾਡੀ ਤਰੀਫ ਚ ਦੋ ਸ਼ਬਦ ਲਿੱਖਣੇ ਨੇ
ਮੋਹ ਭਿੱਜੇ ਦੋ ਬੋਲ ਪਿਆਰੇ,ਸੁਣਦਾ ਹੀ ਉਸਦਾ ਹੋ ਜਾਏ,
ਜਿਊਂਦਾ ਹੈ ਜਾਂ ਮਰ ਗਿਆ ਦਰਦ ਮੇਰੇ ਦਿਲ ਦਾ,ਮੇਰੇ ਦੋ&#
ਘੜੀ ਦੋ ਘੜੀ ਸਾਥ ਦੇ ਕੇ ਕਿਵੇਂ,ਉਹ ਉਮਰਾਂ ਦੀ ਸਾਨੂੰ &
ਘੜੀ ਦੋ ਘੜੀ ਸਾਥ ਦੇ ਕੇ ਕਿਵੇਂ,ਓਹ ਉਮਰਾਂ ਦੀ ਸਾਨੁੰ

Contact Us - DMCA - Privacy - Top
UNP