Lyrics ਦੇਬੀ ਦਾ ਗੀਤ

Saini Sa'aB

K00l$@!n!
:alarmਜਦੋਂ ਤੇਰਾ ਸੀ ਸਹਾਰਾ ਦਿਨ ਚੰਗੇ ਲੰਘ ਗਏ..੨
ਫੇਰ ਤੁਰ ਗਈ ਤੂੰ , ਯਾਦਾਂ ਦੇ ਸਹਾਰੇ ਟੰਗ ਕੇ,

ਤੇਰੇ ਹੁੰਦਿਆਂ ਸਹਾਰਾ, ਤੇਰੇ ਸੀ ਸ਼ਬਾਬ ਦਾ,
ਤੇਰੇ ਤੁਰ ਜਾਣ ਪਿੱਛੋਂ ਆਸ਼ਰਾ ਸ਼ਰਾਬ ਦਾ ਨੀ ..
ਤੇਰੇ ਤੁਰ ਜਾਣ ਪਿੱਛੋਂ ਆਸ਼ਰਾ ਸ਼ਰਾਬ ਦਾ...

ਪਹਿਲਾਂ ਪਾਏ ਕਿਉਂ ਮੁਲਾਝੇ, ਪਿਛੋਂ ਕਿਉਂ ਨਾ ਨਿਭਾਏ,
ਅਸੀਂ ਗਲ ਲਾ ਕੇ ਦੱਸ ਕਾਹਤੋ, ਗਏ ਠੁਕਰਾਏ...੨

ਅਸੀਂ ਹੁਣ ਤੱਕ ਤੇਰੇ ਲਈ ਸਵਾਲ ਬਣ ਬੈਠੇ,
ਸਾਨੂੰ ਅਜੇ ਇੰਤਜ਼ਾਰ ਤੇਰੇ ਨੀ ਜਵਾਬ ਦਾ...

ਤੇਰੇ ਤੁਰ ਜਾਣ ਪਿੱਛੋਂ ਆਸ਼ਰਾ ਸ਼ਰਾਬ ਦਾ ਨੀ ..
ਤੇਰੇ ਤੁਰ ਜਾਣ ਪਿੱਛੋਂ ਆਸ਼ਰਾ ਸ਼ਰਾਬ ਦਾ...

ਹੁਣ "ਦੇਬੀ" ਨੇ ਵੀ ਤੇਰੇ ਵਾਂਗੂ, ਦਗਾ ਹੈ ਕਮਾਉਣਾ,
ਯਾਰੀ "ਦਾਰੂ" ਨਾਲ ਲਾਈ, ਵਿਆਹ "ਮੌਤ" ਨਾਲ ਕਰਾਉਣਾ...੨

"ਮਖਸ਼ੂਸ਼ਪੂਰੀ" ਸਿੱਖ ਗਿਆ, ਤੇਰੇ ਵੱਲ ਵੇਖ,
ਕਿਵੇਂ ਕੰਮ ਹੈ ਲਈਦਾ, ਚਿਹਰੇ ਤੋਂ ਨਕਾਬ ਦਾ ...

ਤੇਰੇ ਤੁਰ ਜਾਣ ਪਿੱਛੋਂ ਆਸ਼ਰਾ ਸ਼ਰਾਬ ਦਾ ਨੀ ..
ਤੇਰੇ ਤੁਰ ਜਾਣ ਪਿੱਛੋਂ ਆਸ਼ਰਾ ਸ਼ਰਾਬ ਦਾ...
 
Top