Lyrics ਦੇਬੀ ਦਾ ਗੀਤ

Saini Sa'aB

K00l$@!n!
:bakਮੂੰਡੇ ਅਕਸਰ ਹੀ ਆਉਂਦੇ ਨੇ, ਛੱਤ ਉਤੇ,
ਸੋਹਣੇ ਚੰਨ ਕਰਕੇ, ਜਾਂ ਜ਼ਨਾਬ ਕਰਕੇ..

ਚਿੱਤ ਲੱਗਦਾ ਹੈ ਬਾਗ ਵਿਚ, ਭੌਰੀਆਂ ਦਾ ,
ਕੁੱਝ ਤਿੱਤਲੀਆਂ , ਜਾਂ ਗੁਲਾਬ ਕਰਕੇ..

"ਸੋਹਣੀ" ਵਿਚ ਇਤਿਹਾਸ ਦੇ, ਨਾਂ ਛੱਡ ਗਈ,
"ਕੱਚੇ ਘੜੇ" ਕਰਕੇ ਜਾਂ " ਝਨਾਬ" ਕਰਕੇ

ਹੋ "ਦੇਬੀ" ਉਜੜੀਆ ਏ...ਹਾਏ..ਲੋਕੀਂ ਆਖਦੇ ਨੇ,
ਇਕ ਤੇਰੇ ਕਰਕੇ ਜਾਂ "ਸ਼ਰਾਬ" ਕਰਕੇ..੨
 
Top