Lyrics ਦੇਬੀ ਦਾ ਗੀਤ

Saini Sa'aB

K00l$@!n!
ਹੁਣਂ ਆਪਣੀਂ ਮਿਹਬੂਬ ਨੂੰ ਮੈਂ ਮਿਲਣਾਂ ਨ:speechਈਂ ਚਾਹੁੰਦਾ
ਇੱਕ ਭੁਲੇਖੇ ਵਿੱਚ ਹੀ ਜਿੰਦਗੀ ਕੱਟਣੀਂ ਚਾਹੁੰਦਾ ਹਾਂ
ਉਮਰ ਅਸਰ਼ ਉਸਦੇ ਚਹਿਰੇ ਤੇ ਕਰ਼ ਗਈ ਹੋਵੇਗੀ
ਵਾਲਾਂ ਵਿੱਚ ਸਫੇਦੀ ਥੋੜੀ ਭ਼ਰ ਗਈ ਹੋਵੇਗੀ
ਮੈਨੂੰ ਮਿਲਣ਼ ਦੀ ਇੱਛਾ ਸ਼ਾਇਦ ਮਰ਼ ਗਈ ਹੋਵੇਗੀ
ਹੁਣਂ ਆਪਣੀਂ ਮਿਹਬੂਬ ਨੂੰ ਮੈਂ ਮਿਲਣਾਂ ਨਈਂ ਚਾਹੁੰਦਾ

ਦਿਲ ਦੇ ਸਫ਼ੇ ਤੇ ਲਿਖ਼ਿਆ ਨਾਮ ਮਿਟਾ ਲਿਆ ਹੋਵਾਗਾ
ਮੇਰੇ ਵਾਂਗੂੰ ਉਸਨੇ ਮਨਂ ਸਮਝਾ ਲਿਆ ਹੋਵੇਗਾ
ਖ਼ਬਰੇ ਹੁਣ ਤੱਕ਼ ਮੈਨੂੰ ਔਹਨੇਂ ਭ਼ੁਲਾ ਲਿਆ ਹੋਵੇਗਾ
ਹੁਣਂ ਆਪਣੀਂ ਮਿਹਬੂਬ ਨੂੰ ਮੈਂ ਮਿਲਣਾਂ ਨਈਂ ਚਾਹੁੰਦਾ

ਗਿਲ਼ਾ ਨਾ ਕਿਤਾ ਉਸ ਕੋਈ ਇਲਜ਼ਾਮ ਵੀ ਲਾਇਆ ਨਾ
ਔਹਦੀ ਜਿੰਦਗੀ ਦਾ ਕੋਈ ਦੁਖ਼ ਤੈਂ ਭ਼ਰ ਵੰਡਾਇਆ ਨਾ
ਆਪਣੇਂ ਜੋਗਾ ਕੰਮ ਮੈਂ ਔਹਦੇ ਕਿਸੇ ਵੀ ਆਇਆ ਨਾ
ਹੁਣਂ ਆਪਣੀਂ ਮਿਹਬੂਬ ਨੂੰ ਮੈਂ ਮਿਲਣਾਂ ਨਈਂ ਚਾਹੁੰਦਾ

ਸਦਾ ਵਿਛੋੜੇ ਦੀ ਅੱਗ਼ ਵਿੱਚ ਮੈਂ ਮੱਚਣਾਂ ਚਾਹੁੰਦਾ ਹਾਂ
ਮਨਂ ਵਿੱਚ ਜੋ ਤਸਵ਼ੀਰ ਹੇ ਓਹੀਔ ਤੱਕਣਾਂ ਚਾਹੁੰਦਾ ਹਾਂ
ਅਜੇ ਵੀ ਚਾਹੁੰਦੀ ਹੈ ਭ਼ਰਮ ਜਿਹਾ ਇੱਕ ਰੱਖ਼ਣਾਂ ਚਾਹੁੰਦਾ ਹਾਂ
ਹੁਣਂ ਆਪਣੀਂ ਮਿਹਬੂਬ ਨੂੰ ਮੈਂ ਮਿਲਣਾਂ ਨਈਂ ਚਾਹੁੰਦਾ

ਹੱਸਦੇ ਚਹਿਰੇ ਵਾਲੀ ਹਾਲੇ ਤੱਕ ਰਵਾਉਂਦੀ ਏ
ਔਹ ਕੀ ਜਾਣੇਂ ਔਹ "ਦੇਬੀ" ਤੌਂ ਗੀਤ ਲਿਖ਼ਾਉਂਦੀ ਏ
ਜਿੰਦਗੀ ਵਿੱਚੋਂ ਚਲੀ ਗਈ ਖ਼ੁਆਬਾਂ ਵਿੱਚ ਆਉਂਦੀ ਏ
ਹੁਣਂ ਆਪਣੀਂ ਮਿਹਬੂਬ ਨੂੰ ਮੈਂ ਮਿਲਣਾਂ ਨਈਂ ਚਾਹੁੰਦਾ
ਇੱਕ ਭੁਲੇਖੇ ਵਿੱਚ ਹੀ ਜਿੰਦਗੀ ਕੱਟਣੀਂ ਚਾਹੁੰਦਾ ਹਾਂ |
 
Top