UNP

ਦੁਪੱਟੇ ਬਿਨਾ ਕੁੜੀ ਦਾ ਸ਼ਿਗਾਰ ਹੈਨੀ...........

ਦੁਪੱਟੇ ਬਿਨਾ ਕੁੜੀ ਦਾ ਸ਼ਿਗਾਰ ਹੈਨੀ, ਪੱਗ ਬਿਨਾ ਗੱਭਰੂ ਦਾ ਸ਼ਿਗਾਰ ਹੈਨੀ, ਪਾ ਕੇ ਜੀਨਾ ਤੇ ਕਟਾ ਕੇ ਵਾਲ ਕਿਉਂ ਕੌਮ ਨੂੰ ਕਲੰਕ ਲਾਈ ਜਾਦੇਂ ਓ, ਗੁਰੂ ਦੇ ਸ਼ੇਰਾਂ ਨੂੰ .....


Go Back   UNP > Contributions > Lyrics

UNP

Register

  Views: 1034
Old 19-04-2010
velly_jatt009
 
Post ਦੁਪੱਟੇ ਬਿਨਾ ਕੁੜੀ ਦਾ ਸ਼ਿਗਾਰ ਹੈਨੀ...........

ਦੁਪੱਟੇ ਬਿਨਾ ਕੁੜੀ ਦਾ ਸ਼ਿਗਾਰ ਹੈਨੀ,
ਪੱਗ ਬਿਨਾ ਗੱਭਰੂ ਦਾ ਸ਼ਿਗਾਰ ਹੈਨੀ,
ਪਾ ਕੇ ਜੀਨਾ ਤੇ ਕਟਾ ਕੇ ਵਾਲ ਕਿਉਂ ਕੌਮ ਨੂੰ ਕਲੰਕ ਲਾਈ ਜਾਦੇਂ ਓ,
ਗੁਰੂ ਦੇ ਸ਼ੇਰਾਂ ਨੂੰ ਕਾਹਤੋਂ ਗਿਦੜ ਬਨਾਈ ਜਾਦੇਂ ਓ,
ਦੇ ਕੇ ਨਾਮ ਵੇਸਟਰਾਨਾਈਸ਼ੇਸਨ ਦਾ ਅਸੀਂ ਵਿਰਸਾ ਆਪਣਾ ਭੁਲਾਈ ਜਾਦੇਂ ਹਾਂ,
ਕਿਨਾਂ ਕੀਮਤੀ ਸਮਾਂ ਐਵੈਂ ਫਜੂਲ ਦੀਆਂ ਗੱਲਾਂ ਪਿੱਛੇ ਗਵਾਈ ਜਾਦੇਂ ਹਾਂ,
੧੦੦ ਸਾਲ ਕੀਤੀ ਗੁਲਾਮੀ ਅੰਗਰੇਜ਼ਾਂ ਦੀ ਹੁਣ ਫੇਰ ਫਟਰਨ ਦਾ ਵੀਸਾ ਲਵਾਈ ਜਾਦੇਂ ਹਾਂ,
ਕਦੇ ਉਸ ਮਾਂ ਕੋਲੋ ਪੁੱਛਿਓ ਕੀ ਹੁੰਦਾ ਦੁੱਖ ਪੁੱਤ ਕੋਲੋ ਦੂਰ ਰਹਿਣ ਦਾ,
ਕਦੇ ਉਸ ਬਾਪ ਨੂੰ ਪੁੱਛਿਓ ਕਿਨਾਂ ਦਿੱਤਾ ਹੋਊ ਦਿਲਾਸਾ ਕੱਲੇ ਰਹਿਣ ਦਾਙ
றǺђǺļ ਵਾਂਗੂ ਇਹ ਖਿਆਲ ਕਿਸੇ ਦੇ ਦਿਲ ਚ ਆਉਗਾ,
ਉਹ ਦਿਨ ਦੂਰ ਨਹੀਂ ਜਦ ਰੱਬ ਤਹਾਨੂੰ ਆਪ ਸਿੱਧੇ ਰਾਹ ਤੇ ਪਾਊਗਾ ||sparkshell.com
||

 
Old 18-05-2010
.::singh chani::.
 
Re: ਦੁਪੱਟੇ ਬਿਨਾ ਕੁੜੀ ਦਾ ਸ਼ਿਗਾਰ ਹੈਨੀ...........

nice tfs................

 
Old 27-05-2010
maansahab
 
Re: ਦੁਪੱਟੇ ਬਿਨਾ ਕੁੜੀ ਦਾ ਸ਼ਿਗਾਰ ਹੈਨੀ...........

tfs...........


Reply
« ਇਹ ਦੁਨੀਆਂ ਯਾਰਾ ਮਤਲਬ ਦੀ ਕਿਤੇ ਖੰਬ ਕਟਾਕੇ ਨਾ ਬਹ | Tainu mitti to allergy aa muteyaare - Babbu Maan »

Similar Threads for : ਦੁਪੱਟੇ ਬਿਨਾ ਕੁੜੀ ਦਾ ਸ਼ਿਗਾਰ ਹੈਨੀ...........
Copy-Paste: Kutti Vehrda
Why were they Killed?
ਪਿੰਡ ਦਾ ਸਿਰਨਾਵਾਂ
Lyrics ਕੀ ਪੁੱਛਦੇ ਓਂ ਹਾਲ ਫਕੀਰਾਂ ਦਾ
Sikhi naal Ishq..............Debi22

UNP