Lyrics ਦਿਲ ਪਹਿਲਾ ਜਿਹਾ ਨਹੀ ਰਿਹਾ ਇਹ ਕਠੋਰ ਹੋਗਿਆ

ਦਿਲ ਪਹਿਲਾ ਜਿਹਾ ਨਹੀ ਰਿਹਾ ਇਹ ਕਠੋਰ ਹੋਗਿਆ
ਦੇਖੇ ਦੁਨਿਆ ਦੇ ਰੰਗ ਥੋੜਾ ਹੋਰ ਹੋ ਗਿਆ
ਦਿਲ ਪਹਿਲਾ ਜਿਹਾ ਨਹੀ ਰਿਹਾ ਇਹ ਕਠੋਰ ਹੋਗਿਆ

ਉਹਵੀ ਸਮੇਂ ਸੀ ਹਵਾ ਸੀ ਜਦੋਂ ਲਗਦੀ ਗੁਲਾਂਬੀ
ਅਰਮਾਨਾ ਦੇ ਸਦੂਕ ਦੀ ਸੀ ਸਾਡੇ ਕੋਲ ਚਾਬੀ
ਹੁਣ ਅਪਣੀਆਂ ਸਦਰਾਂ ਦਾ ਚੋਰ ਹੋਗਿਆਂ
ਦਿਲ ਪਹਿਲਾ ਜਿਹਾ ਨਹੀ ਰਿਹਾ ਇਹ ਕਠੋਰ ਹੋਗਿਆ
ਦੇਖੇ ਦੁਨਿਆ ਦੇ ਰੰਗ ਥੋੜਾ ਹੋਰ ਹੋ ਗਿਆ
ਦਿਲ ਪਹਿਲਾ ਜਿਹਾ ਨਹੀ ਰਿਹਾ ਇਹ ਕਠੋਰ ਹੋਗਿਆ

ਕਦੇਂ ਪਿੱਪਲਾ ਦੇ ਪੱਤੇਆਂ ਦੀ ਪਿਪਣੀਂ ਬਨਾਣੀ
ਕਦੇ ਖੜ ਦਰਵਾਜੀਆਂ ਦੀ ਢੋਲਕੀ ਵਜਾਣੀ
ਹੁਣ ਨਗਮਾ ਸੰਰਾਗੀਆਂ ਦਾ ਸੋਰ ਹੋ ਗਿਆਂ
ਦਿਲ ਪਹਿਲਾ ਜਿਹਾ ਨਹੀ ਰਿਹਾ ਇਹ ਕਠੋਰ ਹੋਗਿਆ
ਦੇਖੇ ਦੁਨਿਆ ਦੇ ਰੰਗ ਥੋੜਾ ਹੋਰ ਹੋ ਗਿਆ
ਦਿਲ ਪਹਿਲਾ ਜਿਹਾ ਨਹੀ ਰਿਹਾ ਇਹ ਕਠੋਰ ਹੋਗਿਆ

ਹੁਣ ਅੱਧੀਆਂ ਰਾਤਾਂ ਨੂੰ ਕਦੇਂ ਗਿਣੇ ਨਹੀ ਤਾਰੇ
ਹੁਣ ਬੱਦਲਾ ਦੇ ਨਾਲ ਵੀ ਨਹੀ ਭਰੀ ਦੇ ਹੂਗਾਰੇ
ਚੰਦ ਨਕਲੀ ਬਣਾਕੇ ਮੈਂ ਚਕੋਰ ਹੋ ਗਿਆਂ
ਦਿਲ ਪਹਿਲਾ ਜਿਹਾ ਨਹੀ ਰਿਹਾ ਇਹ ਕਠੋਰ ਹੋਗਿਆ
ਦੇਖੇ ਦੁਨਿਆ ਦੇ ਰੰਗ ਥੋੜਾ ਹੋਰ ਹੋ ਗਿਆ
ਦਿਲ ਪਹਿਲਾ ਜਿਹਾ ਨਹੀ ਰਿਹਾ ਇਹ ਕਠੋਰ ਹੋਗਿਆ

ਮੈਨੂੰ ਏਸਾ ਇਕ ਗੀਤ ਸਰਤਾਜ ਨੇ ਸੁਣਆਇਆਂ
ਇੰਜ ਲੱਗਦਾ ਕਿਸੇ ਨੇ ਬਾਹੋ ਫੜ ਕੇ ਜਗਇਆਂ
ਉਦਾ ਗੀਤ ਸੁਣ ਨਵਾ ਤੇ ਨਕੋਂਰ ਹੋ ਗਿਆ
ਦਿਲ ਪਹਿਲਾ ਜਿਹਾ ਨਹੀ ਰਿਹਾ ਇਹ ਕਠੋਰ ਹੋਗਿਆ
ਦੇਖੇ ਦੁਨਿਆ ਦੇ ਰੰਗ ਥੋੜਾ ਹੋਰ ਹੋ ਗਿਆ
ਦਿਲ ਪਹਿਲਾ ਜਿਹਾ ਨਹੀ ਰਿਹਾ ਇਹ ਕਠੋਰ ਹੋਗਿਆ
 

maansahab

--: MAAN SAHAB :---
ਘੈਂਟ ਆ , ਘੈਂਟ ਜੱਟੀ ਦੀ post. realy ਕਠੋਰ ਹੋ ਗਿਆ..... ਪਹਿਲਾ ਵਾਲੀਆ ਗੱਲਾ ਨੀ ਰਹੀਆਂ....
 
Top