UNP

ਤੱਕਣਾ ਛਡਿਆ ਤੈਨੂੰ, ਵੇਖੀਂ ਭੁਲ ਵੀ ਜਾਵਾਂਗੇ

ਦਿੱਲ ਦੇ ਰਿਸ਼ਤੇ ਟੁੱਟਦੇ, ਡੂੰਗੇ ਜ਼ਖਮ ਲਗਾ ਜਾਂਦੇ... ਪੀੜ ਸਹਣ ਦੀ ਉਸਤਤ ਹੌਲੀ ਹੌਲੀ ਆਉਂਦੀ ਏ... ਤੱਕਣਾ ਛਡਿਆ ਤੈਨੂੰ, ਵੇਖੀਂ ਭੁਲ ਵੀ ਜਾਵਾਂਗੇ... ਜਾਨ ਨਿਕੱਲਦੀ ਆਖਿਰ ਥੋੜਾ ਚਿਰ ਤਾਂ ਲਾਉਂਦੀ .....


Go Back   UNP > Contributions > Lyrics

UNP

Register

  Views: 1387
Old 30-11-2010
gurpreetpunjabishayar
 
Post ਤੱਕਣਾ ਛਡਿਆ ਤੈਨੂੰ, ਵੇਖੀਂ ਭੁਲ ਵੀ ਜਾਵਾਂਗੇ

ਦਿੱਲ ਦੇ ਰਿਸ਼ਤੇ ਟੁੱਟਦੇ, ਡੂੰਗੇ ਜ਼ਖਮ ਲਗਾ ਜਾਂਦੇ...
ਪੀੜ ਸਹਣ ਦੀ ਉਸਤਤ ਹੌਲੀ ਹੌਲੀ ਆਉਂਦੀ ਏ...
ਤੱਕਣਾ ਛਡਿਆ ਤੈਨੂੰ, ਵੇਖੀਂ ਭੁਲ ਵੀ ਜਾਵਾਂਗੇ...
ਜਾਨ ਨਿਕੱਲਦੀ ਆਖਿਰ ਥੋੜਾ ਚਿਰ ਤਾਂ ਲਾਉਂਦੀ ਏ...


ਦਿੱਲ ਵਿੱਚ ਰਹਿੰਦੇ, ਦਿੱਲ ਚੋਂ ਇਕ ਦਮ ਕੱਢਣੇ ਸੌਖੇ ਨੀ...
ਸੱਜਣ ਹੁੰਦੇ ਨਸ਼ੇਆ ਵਰਗੇ ਛੱਡਣੇ ਸੌਖੇ ਨੀ...
ਖੂਨ 'ਚ ਰਚਿਆ ਤੋਂ, ਜਦ ਵੱਖਰੇ ਹੋਣਾ ਪੈ ਜਾਂਦਾ...
ਓਹਿਓ ਸਕਦਾ ਜਾਣ ਘੜੀ ਏ ਜਿਸ ਦੀ ਆਉਂਦੀ ਏ...
ਤੱਕਣਾ ਛਡਿਆ ਤੈਨੂੰ, ਵੇਖੀਂ ਭੁਲ ਵੀ ਜਾਵਾਂਗੇ...
ਜਾਨ ਨਿਕੱਲਦੀ ਆਖਿਰ ਥੋੜਾ ਚਿਰ ਤਾਂ ਲਾਉਂਦੀ ਏ...


ਗੁਜ਼ਰ ਜਾਣੀ ਏ ਲਗਦੀ ਏ, ਤੂੰ ਗੁਜ਼ਰੇ ਕਲ ਜਹੀ
ਸੀਨੇ ਦੇ ਵਿੱਚ ਸੱਦਾ ਰੜਕਣੇ ਵਾਲੀ ਗੱਲ ਜਹੀ....
ਗੱਪ ਜਹੀ ਲੱਗਦੀ ਏ, ਜੇ ਕਰ ਮੈਨੂੰ ਕੋਈ ਕਹੇ
ਨੀਲੀਆਂ ਅੱਖਾਂ ਵਾਲੀ ਤੈਨੂੰ ਅਜੇ ਵੀ ਚਾਹੁੰਦੀ ਏ....
ਤੱਕਣਾ ਛਡਿਆ ਤੈਨੂੰ, ਵੇਖੀਂ ਭੁਲ ਵੀ ਜਾਵਾਂਗੇ...
ਜਾਨ ਨਿਕੱਲਦੀ ਆਖਿਰ ਥੋੜਾ ਚਿਰ ਤਾਂ ਲਾਉਂਦੀ ਏ...


ਤੇਰੇ ਰਾਹਾਂ, ਤੇਰੀ ਜਿੰਦਗੀ ਵਿੱਚ ਨਾ ਆਵਾਂਗੇ ...
ਤੇਰੇ ਸ਼ਹਿਰੋਂ ਹਾਉਕੇ ਵਾਂਗੂ ਨਿੱਕਲ ਜਾਵਾਂਗੇ..
'ਦੇਬੀ' ਨਲੋਂ ਸਾਰੇ ਰਿਸ਼ਤੇ ਤੋੜਣ ਵਾਲੀਏ ਨੀ
ਤੇਰੇ ਨਾਂ ਨਾਲ ਦੁਨਿਆ ਸਾਨੂੰ ਕਿਓ ਬੁਲਾਂਦੀ ਏ...
ਤੱਕਣਾ ਛਡਿਆ ਤੈਨੂੰ, ਵੇਖੀਂ ਭੁਲ ਵੀ ਜਾਵਾਂਗੇ...
ਜਾਨ ਨਿਕੱਲਦੀ ਆਖਿਰ ਥੋੜਾ ਚਿਰ ਤਾਂ ਲਾਉਂਦੀ ਏ

ਪਹਿਲਾ ਦਿੱਤਾ ਜ਼ਹਿਰ
ਤੇ ਕਹਿਦੀ. ਘੁੱਟ ਘੁੱਟ ਪੀ ਸੱਜਣਾ
ਮੈ ਪੀਤਾ ਜ਼ਹਿਰ
ਤੇ ਕਹਿਦੀ. ਜੁੱਗ ਜੁੱਗ ਜੀ ਸੱਜਣਾ


Reply
« ਸ਼ੁਰੂ ਤੇਰੇ ਤੋਂ-ਖਤਮ ਤੇਰੇ ਤੇ, ਜ਼ਿੰਦਗੀ ਕਰਨਾਂ ਚ | ਦਿੱਲ ਨੂੰ ਸ਼ੋਚ ਵਿਚਾਰ ਬੜੇ ਨੇ, »

Similar Threads for : ਤੱਕਣਾ ਛਡਿਆ ਤੈਨੂੰ, ਵੇਖੀਂ ਭੁਲ ਵੀ ਜਾਵਾਂਗੇ
Copy-Paste: Kutti Vehrda
ਚਾਂਦੀ ਦੀ ਗੜਬੀ
ਪੰਜਾਬੀ ਗਾਇਕੀ ਦਾ ਮੀਲ ਪੱਥਰ
Paras sahib de jeevan te jhaat paunda ik lekh
ਪ੍ਰਸਿੱਧ ਪੱਤਰਕਾਰ ਮਾਰਕ ਟਲੀ ਨਾਲ ਇੱਕ ਮੁਲਾਕਾਤ

Contact Us - DMCA - Privacy - Top
UNP