UNP

ਤੈਨੂੰ ਕਰ ਕਰ ਚੇਤੇ ਜਾਗੇ ਸਾਰੀ ਸਾਰੀ ਰਾਤ,

ਤੈਨੂੰ ਕਰ ਕਰ ਚੇਤੇ ਜਾਗੇ ਸਾਰੀ ਸਾਰੀ ਰਾਤ, ਹੋਗੇ ਕੱਖਾ ਨਾਲੋ ਹੋਲੇ ਐਸੇ ਵਿਗਡ਼ੇ ਹਾਲਾਤ, ਤੈਨੂੰ ਕਰ ਕਰ ਚੇਤੇ ਜਾਗੇ ਸਾਰੀ ਸਾਰੀ ਰਾਤ, ਹੋਗੇ ਕੱਖਾ ਨਾਲੋ ਹੋਲੇ ਐਸੇ ਵਿਗਡ਼ੇ ਹਾਲਾਤ, .....


Go Back   UNP > Contributions > Lyrics

UNP

Register

  Views: 1107
Old 12-03-2009
Pardeep
 
ਤੈਨੂੰ ਕਰ ਕਰ ਚੇਤੇ ਜਾਗੇ ਸਾਰੀ ਸਾਰੀ ਰਾਤ,

ਤੈਨੂੰ ਕਰ ਕਰ ਚੇਤੇ ਜਾਗੇ ਸਾਰੀ ਸਾਰੀ ਰਾਤ,
ਹੋਗੇ ਕੱਖਾ ਨਾਲੋ ਹੋਲੇ ਐਸੇ ਵਿਗਡ਼ੇ ਹਾਲਾਤ,

ਤੈਨੂੰ ਕਰ ਕਰ ਚੇਤੇ ਜਾਗੇ ਸਾਰੀ ਸਾਰੀ ਰਾਤ,
ਹੋਗੇ ਕੱਖਾ ਨਾਲੋ ਹੋਲੇ ਐਸੇ ਵਿਗਡ਼ੇ ਹਾਲਾਤ,
ਕਿਨਾ ਰੋਏ ਦੁੱਖੀ ਹੋਏ ਹੰਝੂ ਖਾਰੇਆ ਤੋ ਪੁੱਛੀ,
ਕਦੇ ਸਾਡੇ ਬਾਰੇ ਪੁੱਛਣਾ ਤੇ ਤਾਰੇਆ ਤੋ ਪੁੱਛੀ,
ਕਦੇ ਸਾਡੇ ਬਾਰੇ ਪੁੱਛਣਾ ਤੇ ਤਾਰੇਆ ਤੋ ਪੁੱਛੀ,

ਤੇਰੇ ਤੁੱਰ ਜਾਨ ਪਿੱਛੋ ਬਿਹ ਗਏ ਪੱਤਣਾ ਤੇ ਕੱਲੇ
ਤੇਰੀ ਗੈਰਹਾਜਰੀ ਚ ਦੁੱਖ ਕਿਹੜੇ ਕਿਹੜੇ ਚੱਲੇ

ਤੇਰੇ ਤੁੱਰ ਜਾਨ ਪਿੱਛੋ ਬਿਹ ਗਏ ਪੱਤਣਾ ਤੇ ਕੱਲੇ
ਤੇਰੀ ਗੈਰਹਾਜਰੀ ਚ ਦੁੱਖ ਕਿਹੜੇ ਕਿਹੜੇ ਚੱਲੇ
ਰਹਿ ਗਇਆ ਜੋ ਅਧੂਰਿਆ ਕਹਾਨਿਆ ਤੋ ਪੁੱਛੀ,
ਕਦੇ ਸਾਡੇ ਬਾਰੇ ਪੁੱਛਣਾ ਤੇ ਪਾਣਿਆ ਤੋ ਪੁੱਛੀ,
ਕਦੇ ਸਾਡੇ ਬਾਰੇ ਪੁੱਛਣਾ ਤੇ ਪਾਣਿਆ ਤੋ ਪੁੱਛੀ,

ਬੈਠੇ ਤੇਰਿਯਾ ਰਾਹਾਂ ਦੇ ਵਿਚ ਰਾਹ ਅੱਸੀ ਹੋ ਗਏ,
ਜਿਵੇ ਵੱਸਣ ਤੋ ਪਿਹਲਾ ਹੀ ਤਬਾਹ ਅੱਸੀ ਹੋ ਗਏ,

ਬੈਠੇ ਤੇਰਿਯਾ ਰਾਹਾਂ ਦੇ ਵਿਚ ਰਾਹ ਅੱਸੀ ਹੋ ਗਏ,
ਜਿਵੇ ਵੱਸਣ ਤੋ ਪਿਹਲਾ ਹੀ ਤਬਾਹ ਅੱਸੀ ਹੋ ਗਏ,
ਬਿਨਾ ਵਰੇ ਲਂਗ ਗਇਆ ਜੋ ਘ੍ਟਾਵਾ ਕੋਲੋ ਪੁੱਛੀ,
ਕਦੇ ਸਾਡੇ ਬਾਰੇ ਪੁੱਛਣਾ ਤੇ ਕਾਵਾਂ ਕੋਲੋ ਪੁੱਛੀ,
ਕਦੇ ਸਾਡੇ ਬਾਰੇ ਪੁੱਛਣਾ ਤੇ ਕਾਵਾਂ ਕੋਲੋ ਪੁੱਛੀ,

ਸਾਡਾ ਪੋਟਾ ਪੋਟਾ ਦੁੱਖੀ ਤੈਨੂੰ ਖਬਰ ਹੀ ਨਾ ਹੋਈ,
ਸੱਤੇ ਕੋਟਲੀ ਵਾਲੇ ਦੇ ਨਾਲ ਕਿੰਨੀ ਮਾੜੀ ਹੋਈ,

ਸਾਡਾ ਪੋਟਾ ਪੋਟਾ ਦੁੱਖੀ ਤੈਨੂੰ ਖਬਰ ਹੀ ਨਾ ਹੋਈ,
ਸੱਤੇ ਕੋਟਲੀ ਵਾਲੇ ਦੇ ਨਾਲ ਕਿੰਨੀ ਮਾੜੀ ਹੋਈ,
ਜੇਠ ਹਾੜ ਦਿਆ ਤਪਦਿਆ ਧੁੱਪਾ ਕੋਲੋ ਪੁੱਛੀ,
ਕਦੇ ਸਾਡੇ ਬਾਰੇ ਪੁੱਛਣਾ ਤੇ ਰੁੱਖਾ ਕੋਲੋ ਪੁਛੀ
ਕਦੇ ਸਾਡੇ ਬਾਰੇ ਪੁੱਛਣਾ ਤੇ ਰੁੱਖਾ ਕੋਲੋ ਪੁਛੀ

 
Old 12-03-2009
jaggi633725
 
Re: ਤੈਨੂੰ ਕਰ ਕਰ ਚੇਤੇ ਜਾਗੇ ਸਾਰੀ ਸਾਰੀ ਰਾਤ,

nice.

 
Old 18-05-2010
.::singh chani::.
 
Re: ਤੈਨੂੰ ਕਰ ਕਰ ਚੇਤੇ ਜਾਗੇ ਸਾਰੀ ਸਾਰੀ ਰਾਤ,

nice tfs.....

 
Old 18-05-2010
Und3rgr0und J4tt1
 
Re: ਤੈਨੂੰ ਕਰ ਕਰ ਚੇਤੇ ਜਾਗੇ ਸਾਰੀ ਸਾਰੀ ਰਾਤ,

wahhhh


Reply
« ਕਿਹੜੀ ਮੈਂ ਖੁਦਾਈ ਮੰਗ ਲਈ.... | ਤੇਰੇ ਨਾਲ ਮੁੱਹ੍ਬ੍ਤਾ »

Similar Threads for : ਤੈਨੂੰ ਕਰ ਕਰ ਚੇਤੇ ਜਾਗੇ ਸਾਰੀ ਸਾਰੀ ਰਾਤ,
Aao Hindi Main Baat Karen.
Sikh-Raj (Delhi- 1783-1784) & ਗੁਰਦੁਆਰਿਆਂ ਦੀ ਉਸਾਰੀ
ਦਿਲ ਦੇ ਬਦਲੇ ਦਿਲ ਫੜਾ ਦੇ ਜ਼ਿਦ ਨਾਂ ਕਰ,
Lyrics ਓ ਵੇਲ੍ਹਾ ਯਾਦ ਕਰ...
ਅਚੇਤ ਮਨਾ ਵਿੱਚ ਚੇਤਨਤਾ ਦੀ ਲਹਿਰ ਪੈਦਾ ਕਰ

Contact Us - DMCA - Privacy - Top
UNP