UNP

ਤੇਰੇ ਦੁੱਖ ਨੇ ਲੈ ਬੈਨਾ

ਤੂੰ ਆਪਣਾ ਹੋ ਕੇ ਬੇਕਦਰਾ ਬੇਗਾਨੇਯਾ ਵਾਲੀ ਕੀਤੀ ਏ, ਤੂੰ ਅਮ੍ਰਿਤ ਕਹਿ ਕੇ ਜਹਰ ਦਿੱਤੀ ਅੱਸੀ ਓ ਵੀ ਹੱਸ ਕੇ ਪੀਤੀ ਏ, ਗੈਰਾ ਤੇ ਸ਼ਿਕਵਾ ਕਿ ਕਰਨਾ ਅੱਸੀ ਹੋਰ ਕਿਸੇ .....


Go Back   UNP > Contributions > Lyrics

UNP

Register

  Views: 1679
Old 12-03-2009
Pardeep
 
ਤੇਰੇ ਦੁੱਖ ਨੇ ਲੈ ਬੈਨਾ

ਤੂੰ ਆਪਣਾ ਹੋ ਕੇ ਬੇਕਦਰਾ ਬੇਗਾਨੇਯਾ ਵਾਲੀ ਕੀਤੀ ਏ,
ਤੂੰ ਅਮ੍ਰਿਤ ਕਹਿ ਕੇ ਜਹਰ ਦਿੱਤੀ ਅੱਸੀ ਓ ਵੀ ਹੱਸ ਕੇ ਪੀਤੀ ਏ,
ਗੈਰਾ ਤੇ ਸ਼ਿਕਵਾ ਕਿ ਕਰਨਾ ਅੱਸੀ ਹੋਰ ਕਿਸੇ ਨੂੰ ਕਿ ਕਿਹਨਾ,
ਸਾਨੂੰ ਤੇਰੇ ਦੁੱਖ ਨੇ ਲੈ ਬੈਨਾ,ਸਾਨੂੰ ਤੇਰੇ ਦੁੱਖ ਨੇ ਲੈ ਬੈਨਾ,
ਤੇਰੇ ਦੁੱਖ ਨੇ ਲੈ ਬੈਨਾ,
ਜਿਹੜਾ ਦਿਲ ਨੂੰ ਖਿਡੋਣਾ ਸਮਝ ਲਵੇ ਦਿਲਦਾਰ ਤੇ ਨਾ ਹੋਆ,
ਅਜ ਇਦੇ ਨਾ ਕੱਲ ਓਹਦੇ ਨਾ ਏ ਪਿਆਰ ਤੇ ਨਾ ਹੋਆ,
ਤੇਰੀ ਆਦਤ ਸੀਰਤ ਨਾ ਤਕਨੀ ਸੂਰਤ ਨਾ ਦਿਲ ਬਦਲਾ ਲੈਣਾ,
ਸਾਨੂੰ ਤੇਰੇ ਦੁੱਖ ਨੇ ਲੈ ਬੈਨਾ,ਸਾਨੂੰ ਤੇਰੇ ਦੁੱਖ ਨੇ ਲੈ ਬੈਨਾ,
ਤੇਰੇ ਦੁੱਖ ਨੇ ਲੈ ਬੈਨਾ,

ਤੇਰੇ ਸੱਜਨ ਬੈਲੀ ਰੋਜ ਨਵੇ ਅਸੀ ਕੱਲੇ ਰਿਹ ਗਏ ਆ,
ਤੂੰ ਉੱਚਿਆ ਹਵਾਵਾ ਵਿਚ ਉੱਡ ਦਾ ਅੱਸੀ ਥੱਲੇ ਰਿਹ ਗਏ ਆ,
ਅੱਸੀ ਮੂੱਡ ਤੋ ਗਲਤੀ ਕਰ ਬੈਠੇ ਦੁੱਖ ਸੇਹ ਲੈਣਾ ਚੁੱਪ ਰਿਹ ਲੈਣਾ,
ਸਾਨੂੰ ਤੇਰੇ ਦੁੱਖ ਨੇ ਲੈ ਬੈਨਾ,ਸਾਨੂੰ ਤੇਰੇ ਦੁੱਖ ਨੇ ਲੈ ਬੈਨਾ,
ਤੇਰੇ ਦੁੱਖ ਨੇ ਲੈ ਬੈਨਾ,

ਦਿਲ ਜਾਨ ਤੇਰੇ ਤੋ ਵਾਰ ਦੇਆ ਤੈਨੂ ਪਿਆਰ ਜੋ ਕਰਦੇ ਆ,
ਤੂੰ ਝੂੱਠ ਨੂੰ ਵੀ ਸੱਚ ਦੱਸਦਾ ਐਤਬਾਰ ਜੋ ਕਰਦੇ ਆ,
ਨਾਗਰੇ ਤੂੰ ਠੋਕਰਾ ਮਾਰ ਭਾਵੇ ਤੇਰੇ ਹਾ ਤੇਰੇ ਹੀ ਰਿਹਨਾ,
ਸਾਨੂੰ ਤੇਰੇ ਦੁੱਖ ਨੇ ਲੈ ਬੈਨਾ,ਸਾਨੂੰ ਤੇਰੇ ਦੁੱਖ ਨੇ ਲੈ ਬੈਨਾ,
ਤੇਰੇ ਦੁੱਖ ਨੇ ਲੈ ਬੈਨਾ,

 
Old 12-03-2009
jaggi633725
 
Re: ਤੇਰੇ ਦੁੱਖ ਨੇ ਲੈ ਬੈਨਾ

very nice song

 
Old 18-05-2010
.::singh chani::.
 
Re: ਤੇਰੇ ਦੁੱਖ ਨੇ ਲੈ ਬੈਨਾ

nice tfs.....

 
Old 18-05-2010
Und3rgr0und J4tt1
 
Re: ਤੇਰੇ ਦੁੱਖ ਨੇ ਲੈ ਬੈਨਾReply
« ਛੱਡ ਤਾ ਅਸੀ ਵੀ ਤੈੰਣੂ ਯਾਦ ਕਰਨਾ | dhol mahia - nusrat fateh ali khan »

Similar Threads for : ਤੇਰੇ ਦੁੱਖ ਨੇ ਲੈ ਬੈਨਾ
Copy-Paste: Kutti Vehrda
Sikh-Raj (Delhi- 1783-1784) & ਗੁਰਦੁਆਰਿਆਂ ਦੀ ਉਸਾਰੀ
Lyrics ਜਾ ਨੀ ਝੂਠੀਏ ਸਾਨੂੰ ਤੇਰੀ ਯਾਰੀ ਲੈ ਬੈਠੀ
ਜੰਗਨਾਮਾ (੧੧ -੫੦)_Part 2
Sikhi naal Ishq..............Debi22

UNP