Lyrics ਤੇਰੇ ਇਸ਼ਾਰੇ ਇਆ ਨੇ ਮਾਰ ਸੁੱਟਿਆ

gurpreetpunjabishayar

dil apna punabi
ਅੱਜ ਦੀ ਤਰੀਕ ਦੇ ਕੇ ਕੱਲ ਉੱਤੇ ਪਾਵੇ
ਕੱਲ ਜਦੋ ਆਵੇ ਲਾਰਾ ਹੋਰ ਅੱਗੇ ਲਾਵੇ
ਕੁੜੀਏ ਬਹੁਤੀਏ ਸਿਆਣਿਏ ਤੇਰੇ ਇਸ਼ਾਰੇ ਇਆ ਨੇ ਮਾਰ ਸੁੱਟਿਆ
ਕਦੋ ਤੂੰ ਮਿਲੇ ਬਿੱਲੋ ਰਾਣੀਏ ਤੇਰੇ ਇਸ਼ਰੇ ਨੇ ਮਾਰ ਸੁੱਟਿਆ
ਨੀਵੀ ਪਾਕੇ ਲੱਘ ਜਾਵੇ ਮੁਹ ਥੱਲੇ ਨੂੰ ਕਰ ਕੇ
ਅਸੀ ਸਾਰਾ ਦਿਨ ਖੜੇ ਰਹਿਏ ਤੇਰੀ wait ਕਰ ਕੇ
ਹੁਣ ਮਾਰ ਕੇ ਹੱਟੇ ਗੀ ਮਰਜਾਣੀਏ ਤੇਰੀ ਬਲੋਰੀ ਅੱਖਾ ਨੇ ਮਾਰ ਸੁੱਟਿਆ
ਨਵੇ ਨਵੇ ਤੂੰ ਬਹਾਨੇ ਰਹਿਦੀ ਘੜਦੀ ਕਿਹੜੀ ਕਿਤਾਬਾ ਤੂੰ ਪੜਦੀ
ਕੁੜੀਏ ਬਹੁਤੀਏ ਸਿਆਣਿਏ ਤੇਰੇ ਇਸ਼ਾਰੇ ਇਆ ਨੇ ਮਾਰ ਸੁੱਟਿਆ
 
Top