UNP

ਤੇਰਾ ਉੱਥੇ ਹੋਣਾ ਤਾ ਜਰੂਰ ਬਣਦਾ ...

ਜਿੱਥੋ ਜਿੱਥੋ ਕਿਤੇ ਮੈਨੂ ਜਿੰਦਗੀ ਦਾ ਰਸ ਲੱਭੇ ਜਿੱਥੇ ਜਿੱਥੇ ਹਨੇਰਾ ਬਣੇ ਨੂਰ ਬਣਦਾ ਤੇਰਾ ਉੱਥੇ ਹੋਣਾ ਤਾ ਜਰੂਰ ਬਣਦਾ ਅੱਖੀਆ ਸਜਾਉਣ ਵਾਲਾ ਦਰਦਾ ਦਾ ਕੋਈ ਟੋਟਾ ਜਦੋ ਕਿਤੇ ਨੈਣਾ .....


Go Back   UNP > Contributions > Lyrics

UNP

Register

  Views: 1371
Old 19-07-2009
gurpreet_luton
 
Post ਤੇਰਾ ਉੱਥੇ ਹੋਣਾ ਤਾ ਜਰੂਰ ਬਣਦਾ ...

ਜਿੱਥੋ ਜਿੱਥੋ ਕਿਤੇ ਮੈਨੂ ਜਿੰਦਗੀ ਦਾ ਰਸ ਲੱਭੇ
ਜਿੱਥੇ ਜਿੱਥੇ ਹਨੇਰਾ ਬਣੇ ਨੂਰ ਬਣਦਾ
ਤੇਰਾ ਉੱਥੇ ਹੋਣਾ ਤਾ ਜਰੂਰ ਬਣਦਾ
ਅੱਖੀਆ ਸਜਾਉਣ ਵਾਲਾ ਦਰਦਾ ਦਾ ਕੋਈ ਟੋਟਾ
ਜਦੋ ਕਿਤੇ ਨੈਣਾ ਦਾ ਸਰੂਰ ਬਣਦਾ
ਤੇਰਾ ਉਥੇ ਹੋਣਾ ਤਾ ਜਰੂਰ ਬਣਦਾ
ਥੋੜੇ ਬਹੁਤੇ ਫੁੱਲ ਤਾ ਹਰੇਕ ਨੂੰ ਈ ਮਿਲਦੇ ਨੇ
ਥੋੜੇ ਬਹੁਤੇ ਦੁੱਖ ਤਾ ਹਰੇਕ ਨੂੰ ਈ ਮਿਲਦੇ ਨੇ
ਪਰ ਸੀਨੇ ਵਿੱਚੋ ਸਦੀਆ ਤੋ ਦੱਬੀਆ ਇਮਾਰਤਾ ਤੋ
ਜਦੋ ਕੋਈ ਕੋਲਾ ਕੋਹਿਨੂਰ ਬਣਦਾ
ਤੇਰਾ ਉੱਥੇ ਹੋਣਾ ਤਾ ਜਰੂਰ ਬਣਦਾ
ਜਿੰਦਗੀ ਤਾ ਭਖਦੀਆ ਲੱਕੜਾ ਦੇ ਵਾਗਰਾ
ਮੁੱਕ ਚੱਲੀ ਧੁਖਦੀਆ ਲੱਕੜਾ ਦੇ ਵਾਗਰਾ
ਮੰਨ ਲੇ ਜੇ ਕਿਤੇ ਮੁੱਲ ਪੈ ਜਾਵੇ ਜਹਾਨ ਵਿੱਚ
ਤੇਰਾ ਏ ਦੀਵਾਨਾ ਮਸਹੂਰ ਬਣਦਾ
ਤੇਰਾ ਉੱਥੇ ਹੋਣਾ ਤਾ ਜਰੂਰ ਬਣਦਾ
__________________

 
Old 19-07-2009
gurpreet_luton
 
Re: ਤੇਰਾ ਉੱਥੇ ਹੋਣਾ ਤਾ ਜਰੂਰ ਬਣਦਾ ...

ਤੇਰਾ ਉੱਥੇ ਹੋਣਾ ਤਾ ਜਰੂਰ ਬਣਦਾ
__________________

 
Old 19-07-2009
ਜੀਤ ਰਣਜੀਤ
 
Re: ਤੇਰਾ ਉੱਥੇ ਹੋਣਾ ਤਾ ਜਰੂਰ ਬਣਦਾ ...

ਵਧੀਆ ਹੈ ਲਿਖਿਆ ਹੈ ਜੀ

 
Old 19-07-2009
gurpreet_luton
 
Re: ਤੇਰਾ ਉੱਥੇ ਹੋਣਾ ਤਾ ਜਰੂਰ ਬਣਦਾ ...

thnx veer ji

 
Old 22-07-2009
Birha Tu Sultan
 
Re: ਤੇਰਾ ਉੱਥੇ ਹੋਣਾ ਤਾ ਜਰੂਰ ਬਣਦਾ ...

very nice bai

 
Old 24-07-2009
gurpreet_luton
 
Re: ਤੇਰਾ ਉੱਥੇ ਹੋਣਾ ਤਾ ਜਰੂਰ ਬਣਦਾ ...

thnx bro

 
Old 29-07-2009
amanNBN
 
Re: ਤੇਰਾ ਉੱਥੇ ਹੋਣਾ ਤਾ ਜਰੂਰ ਬਣਦਾ ...

tfs....

 
Old 08-01-2010
gurpreet_luton
 
Re: ਤੇਰਾ ਉੱਥੇ ਹੋਣਾ ਤਾ ਜਰੂਰ ਬਣਦਾ ...

thnxxxx to l

 
Old 08-01-2010
tejy2213
 
Re: ਤੇਰਾ ਉੱਥੇ ਹੋਣਾ ਤਾ ਜਰੂਰ ਬਣਦਾ ...

debi ta sirra aa baee............tfs

 
Old 08-01-2010
gurpreet_luton
 
Re: ਤੇਰਾ ਉੱਥੇ ਹੋਣਾ ਤਾ ਜਰੂਰ ਬਣਦਾ ...

thnx ji


Reply
« Taqdeeran - Sabar Koti | Tujhse naaraz nahi zindagi - Masoom »

Similar Threads for : ਤੇਰਾ ਉੱਥੇ ਹੋਣਾ ਤਾ ਜਰੂਰ ਬਣਦਾ ...
ਅਪਣਾ ਤਾ ਬਾਈ ਜੀ ਸੁਭਾਘ ਹੀ ਵਖਰਾ.....
ਤੂੰ ਹੀ ਤਾ ਮਾਇਲ ਏ ਤੂੰ ਹੀ ਤਾ ਮੁਜ਼ਰਾ ਏ
ਰੱਬ ਦੇ ਕੋਲੋ ਡਰਦਾ ਰਹੇ ਤਾ ਚੰਗ਼ਾ ਏ....
ਬਸਤੀ ਇਨਸਾਨਾ ਦੀ ਚ ਰਹਿਣ ਇਨਸਾਨ ਤਾ ਬਿਹਤਰ ਹੈ|
ਰੱਬ ਦੇ ਕੋਲੋ ਡਰਦਾ ਰਹੇ ਤਾ ਚੰਗ਼ਾ ਏ....

Contact Us - DMCA - Privacy - Top
UNP