UNP

ਝੂਠੀਏ ਨੀ ਲਾਰੇ ਤੇਰੇ ਨਈਂ ਮੁੱਕਣੇਂ-Debi

ਸੁੱਕ ਕੇ ਤਵੀਤ਼ ਅਸੀਂ ਹੋਏ ਵੈਰਨੇ ਸੱਚ ਜਾਣੀਂ ਆਸ ਤੇਰੀ ਲਾਈ ਹੋਈ ਆ, ਝੂਠੀਏ ਨੀ ਲਾਰੇ ਤੇਰੇ ਨਈਂ ਮੁੱਕਣੇਂ ਜਿੰਦ ਸਾਡੀ ਮੁੱਕਣੇਂ ਤੇ ਆਈ ਹੋਈ ਆ.. ਤੇਰੀ ਖੂਨੀ ਅੱਖ਼ ਦੇ .....


Go Back   UNP > Contributions > Lyrics

UNP

Register

  Views: 904
Old 17-08-2010
Saini Sa'aB
 
ਝੂਠੀਏ ਨੀ ਲਾਰੇ ਤੇਰੇ ਨਈਂ ਮੁੱਕਣੇਂ-Debi

ਸੁੱਕ ਕੇ ਤਵੀਤ਼ ਅਸੀਂ ਹੋਏ ਵੈਰਨੇ ਸੱਚ ਜਾਣੀਂ ਆਸ ਤੇਰੀ ਲਾਈ ਹੋਈ ਆ,
ਝੂਠੀਏ ਨੀ ਲਾਰੇ ਤੇਰੇ ਨਈਂ ਮੁੱਕਣੇਂ ਜਿੰਦ ਸਾਡੀ ਮੁੱਕਣੇਂ ਤੇ ਆਈ ਹੋਈ ਆ..

ਤੇਰੀ ਖੂਨੀ ਅੱਖ਼ ਦੇ ਸ਼ਿਕਾਰ ਵੈਰਨੇ ਦੁਨੀਆਂ ਤੋਂ ਜਾਣ ਨੂੰ ਤਿਆਰ ਵੈਰਨੇ,
ਤੇਰਿਆਂ ਮਰੀਜ਼ਾਂ ਦਾ ਇਲਾਜ ਕੋਈ ਨਾ ਫ਼ੇਲ ਹਰ ਵੈਦ਼ ਦੀ ਦਵਾਈ ਹੋਈ ਆ,
ਝੂਠੀਏ ਨੀ ਲਾਰੇ ਤੇਰੇ ਨਈਂ ਮੁੱਕਣੇਂ ਜਿੰਦ ਸਾਡੀ ਮੁੱਕਣੇਂ ਤੇ ਆਈ ਹੋਈ ਆ...

ਤੇਨੂੰ ਸ਼ੌਂਕ ਨਵੇਂ ਸੱਜਣਂ ਬਣਾਉਂਣ ਦਾ ਸਾਡਾ ਤਾਂ ਖਿਆਲ ਇੱਕੋ ਨਾ ਨਿਬਾਉਂਣ ਦਾ,
ਅਸੀਂ ਤੇਰੀ ਫੋਟੋ ਵੀ ਸੰਭਾਲਦੇ ਰਹੇ ਸ਼ਕਲ ਵੀ ਸਾਡੀ ਤੂੰ ਭੁਲਾਈ ਹੋਈ ਆ,
ਝੂਠੀਏ ਨੀ ਲਾਰੇ ਤੇਰੇ ਨਈਂ ਮੁੱਕਣੇਂ ਜਿੰਦ ਸਾਡੀ ਮੁੱਕਣੇਂ ਤੇ ਆਈ ਹੋਈ ਆ...

ਝੱਟ ਦੇਣੀ ਪੱਲੇ ਨੂੰ ਛੁਡਾਉਣਂ ਵਾਲੀਏ ਹੰਝੂਆਂ ਨਾ ਯਾਰੀਆਂ ਲਵੌਣਂ ਵਾਲੀਏ,
ਹਰ ਗੱਲ ਯਾਰਾਂ ਤੋਂ ਲਕਾਉਂਣ ਵਾਲੀਏ ਤੇਰੀ ਵੱਡੇ ਘਰ਼ ਕੁੜਮਾਈ ਹੋਈ ਆ,
ਝੂਠੀਏ ਨੀ ਲਾਰੇ ਤੇਰੇ ਨਈਂ ਮੁੱਕਣੇਂ ਜਿੰਦ ਸਾਡੀ ਮੁੱਕਣੇਂ ਤੇ ਆਈ ਹੋਈ ਆ....

ਲੱਗੀਆਂ ਦੀ ਤੇਨੂੰ ਕੋਈ ਲਿਹਾਜ਼ ਹੀ ਨਹੀਂ ਤੇਰੇ ਉੱਤੇ ਸਾਨੂੰ ਇਤਰਾਜ਼ ਹੀ ਨਹੀਂ,
ਭੁਗ਼ਤੇ ਨਤੀਜੇ "ਮਖ਼ਸੂਸਪੁਰੀਆ" ਗ਼ਲਤ ਜਗਾ ਤੇ ਜਿਹਨੇ ਲਾਈ ਹੋਈ ਆ,
ਝੂਠੀਏ ਨੀ ਲਾਰੇ ਤੇਰੇ ਨਈਂ ਮੁੱਕਣੇਂ ਜਿੰਦ ਸਾਡੀ ਮੁੱਕਣੇਂ ਤੇ ਆਈ ਹੋਈ ਆ ....

ਸੁੱਕ ਕੇ ਤਵੀਤ਼ ਅਸੀਂ ਹੋਏ ਵੈਰਨੇ ਸੱਚ ਜਾਣੀਂ ਆਸ ਤੇਰੀ ਲਾਈ ਹੋਈ ਆ,
ਝੂਠੀਏ ਨੀ ਲਾਰੇ ਤੇਰੇ ਨਈਂ ਮੁੱਕਣੇਂ ਜਿੰਦ ਸਾਡੀ ਮੁੱਕਣੇਂ ਤੇ ਆਈ ਹੋਈ ਆ..

 
Old 14-07-2013
sukh panech
 
Re: ਝੂਠੀਏ ਨੀ ਲਾਰੇ ਤੇਰੇ ਨਈਂ ਮੁੱਕਣੇਂ-Debi

debi saab kaim aa.


Reply
« ਹਸੱਦੀ ਨੇ ਦਿਲ ਮੰਗਿਆ -----Nachattar Gill | Salim Merchant, - Khulla Sand- Rabba Main Kya Karoon »

Similar Threads for : ਝੂਠੀਏ ਨੀ ਲਾਰੇ ਤੇਰੇ ਨਈਂ ਮੁੱਕਣੇਂ-Debi
Lyrics Jhutthiye Mohabbatan - G.S. Peter
Lyrics ਰੱਬ ਸਾਡੇ ਜਿਹੇ ਬਣਾਏ ਕਿੰਨੇ ਹੋਰ ਦੱਸ ਜਾ ਨੀ - Satwinder Bugga
Lyrics ਨੀ ਤੂੰ ਲੰਗਦੀ ਗਲੀ ਚੋਂ ਦੱਬੇ ਪੈਰੀਂ –PreeT HaRpaL
Shiv Kumar maaye ni maaye ਮਾਏ ਨੀ ਮਾਏ!
Lyrics Preet Harpal's Lock Up all song's lyrics..........

Contact Us - DMCA - Privacy - Top
UNP