UNP

ਜੜਾਂ ਵਿੱਚੋਂ ਪੱਟ ਦਿੱਤਾ ਪੁੱਤ ਸਰਦਾਰਾਂ ਦਾ

ਇਹ ਸੱਪਣੀ ਦੇ ਬੱਚੇ ਦੋ ਮੂੰਹ ਵਾਲੀਆਂ ਬਾਰਾਂ ਬੋਰ ਦੀ ਬੰਦੂਕ ਦੀਆਂ ਦੋ ਨਾਲੀਆਂ ਇਹਨਾਂ ਅੱਗੇ ਜੋਰ ਚਲਦਾ ਨੀ ਮਾਰੂ ਹਥਿਆਰਾਂ ਦਾ ਨੈਣ ਸਮਝਾਏ ਨਾ ਤੂੰ ਹੋਗੀ ਜੀਹਦਾ ਡਰ ਸੀ .....


Go Back   UNP > Contributions > Lyrics

UNP

Register

  Views: 813
Old 08-02-2011
Kaptan 92
 
ਜੜਾਂ ਵਿੱਚੋਂ ਪੱਟ ਦਿੱਤਾ ਪੁੱਤ ਸਰਦਾਰਾਂ ਦਾ

ਇਹ ਸੱਪਣੀ ਦੇ ਬੱਚੇ ਦੋ ਮੂੰਹ ਵਾਲੀਆਂ
ਬਾਰਾਂ ਬੋਰ ਦੀ ਬੰਦੂਕ ਦੀਆਂ ਦੋ ਨਾਲੀਆਂ
ਇਹਨਾਂ ਅੱਗੇ ਜੋਰ ਚਲਦਾ ਨੀ ਮਾਰੂ ਹਥਿਆਰਾਂ ਦਾ
ਨੈਣ ਸਮਝਾਏ ਨਾ ਤੂੰ ਹੋਗੀ ਜੀਹਦਾ ਡਰ ਸੀ
ਜੜਾਂ ਵਿੱਚੋਂ ਪੱਟ ਦਿੱਤਾ ਪੁੱਤ ਸਰਦਾਰਾਂ ਦਾ

ਟੇਢੀ ਤੱਕਣੀ ਦੇ ਬਰਛੇ ਉਹ ਛੱਡੀ ਜਾਂਦੇ ਆ
ਕਸਰ ਸੁਰਮੇ ਦੇ ਨੇਜ਼ੇ ਰਹਿੰਦੀ ਕੱਢੀ ਜਾਂਦੇ ਆ
ਤਿੱਖੇ ਨੱਕ ਤੇ ਮਜਾਜ ਮੁੱਖ ਮੋੜੇ ਤਲਾਵਾਰਾਂ ਦਾ
ਨੈਣ ਸਮਝਾਏ ਨਾ ਤੂੰ ਹੋਗੀ ਜੀਹਦਾ ਡਰ ਸੀ….

ਪਰਾਂਦਾ ਤੇਰਾ ਗੁੱਤ ਤੇ ਕਚੈਹਰੀ ਲਾਕੇ ਬਹਿ ਗਿਆ
ਸਰਪੰਚੀ ਗੋਰੇ ਮੁਖੜੇ ਦੀ ਕੋਕਾ ਤੇਰਾ ਲੈ ਗਿਆ
ਪੰਜ ਦਾਣਾ ਮਾਰੇ ਬੜਕਾਂ ਜਿਉਂ ਕਾਕਾ ਜੈਲਦਾਰਾਂ ਦਾ
ਨੈਣ ਸਮਝਾਏ ਨਾ ਤੂੰ ਹੋਗੀ ਜੀਹਦਾ ਡਰ ਸੀ….

 
Old 08-02-2011
PENDU
 
Re: ਜੜਾਂ ਵਿੱਚੋਂ ਪੱਟ ਦਿੱਤਾ ਪੁੱਤ ਸਰਦਾਰਾਂ ਦਾ

nyc...

 
Old 14-02-2011
Saini Sa'aB
 
Re: ਜੜਾਂ ਵਿੱਚੋਂ ਪੱਟ ਦਿੱਤਾ ਪੁੱਤ ਸਰਦਾਰਾਂ ਦਾ

for sharing

 
Old 05-04-2011
ਡੈਨ*ਦਾ*ਮੈਨ
 
Re: ਜੜਾਂ ਵਿੱਚੋਂ ਪੱਟ ਦਿੱਤਾ ਪੁੱਤ ਸਰਦਾਰਾਂ ਦਾ

tfs.......


Reply
« Tere Pichon Jatt Ne Yaar Bana Leya Bottle Nu... | Assi shehr tere vich firde »

Similar Threads for : ਜੜਾਂ ਵਿੱਚੋਂ ਪੱਟ ਦਿੱਤਾ ਪੁੱਤ ਸਰਦਾਰਾਂ ਦਾ
Paras sahib de jeevan te jhaat paunda ik lekh
ਪੰਜਾਬ ਦੇ ਮੇਲੇ ਤੇ ਤਿਉਹਾਰ
ਸ਼ਿਵ ਕੁਮਾਰ ਬਟਾਲਵੀ-ਪੰਜਾਬੀ ਲੇਖਕਾ ਦੀਆਂ ਰਚਨਾਵ
ਪੰਜਾਬ ਦਾ ਰਹਿਣ-ਸਹਿਣ
ਪੰਜਾਬੀ ਗਾਇਕੀ ਦਾ ਗਹਿਣਿਆਂ ਵਰਗਾ ਕੱਲ ਅਤੇ ਚੀਥੜĆ

Contact Us - DMCA - Privacy - Top
UNP