UNP

ਜੋ ਪਾਣੀ ਵਾਂਗ ਪਵਿਤਰ

ਇਸ਼ਕ ਦੇ ਵਿਚ ਲੱਗੀ ਚੋਟ ਕਰਾਰੀ ਹੁੰਦੀ ਏ, ਮਤਲਬ ਲਈ ਜੋ ਕਰੇ ਦੋਸਤੀ ਮਾੜੀ ਹੁੰਦੀ ਏ, ਜਿਹੜਾ ਔਖੇ ਵੇਲੇ ਖੜਜੇ ਯਾਰ ਤਾਂ ਉਹਨੂੰ ਕਿਹੰਦੇ ਨੇ, ਜੋ ਪਾਣੀ ਵਾਂਗ ਪਿਵਤਰ ਪਿਆਰ .....


Go Back   UNP > Contributions > Lyrics

UNP

Register

  Views: 1223
Old 29-06-2011
#m@nn#
 
ਜੋ ਪਾਣੀ ਵਾਂਗ ਪਵਿਤਰ

ਇਸ਼ਕ ਦੇ ਵਿਚ ਲੱਗੀ ਚੋਟ ਕਰਾਰੀ ਹੁੰਦੀ ਏ,
ਮਤਲਬ ਲਈ ਜੋ ਕਰੇ ਦੋਸਤੀ ਮਾੜੀ ਹੁੰਦੀ ਏ,
ਜਿਹੜਾ ਔਖੇ ਵੇਲੇ ਖੜਜੇ ਯਾਰ ਤਾਂ ਉਹਨੂੰ ਕਿਹੰਦੇ ਨੇ,
ਜੋ ਪਾਣੀ ਵਾਂਗ ਪਿਵਤਰ ਪਿਆਰ ਤਾਂ ਉਹਨੂੰ ਕਿਹੰਦੇ ਨੇ।

ਆਪਿਣਆਂ ਤੋ ਟੁੱਟ ਕੇ ਜਿਹੜਾ ਬਣਜੇ ਹੋਰਾਂ ਦਾ,
ਕਾਹਦਾ ਮਾਣ ਪਤੰਗਾ ਨੂੰ ਵੇ ਕੱਚੀਆਂ ਡੋਰਾਂ ਦਾ,
ਜਿਹੜੀ ਇਕ ਦੀ ਹੋ ਕੇ ਰਿਹ ਜੇ ਨਾਰ ਤਾਂ ਉਹਨੂੰ ਕਿਹੰਦੇ ਨੇ,
ਜੋ ਪਾਣੀ ਵਾਂਗ ਪਿਵਤਰ ਪਿਆਰ ਤਾਂ ਉਹਨੂੰ ਕਿਹੰਦੇ ਨੇ।

ਲੋਕਾਂ ਪਿਛੇ ਲੱਗਕੇ ਆਪਣੇ ਘਰ ਨਹੀਂ ਪੱਟੀਦੇ,
ਪਿਆਰ ਕੀਮਤੀ ਹੀਰਾ ਇਸਦੇ ਮੁੱਲ ਨਹੀਂ ਵੱਟੀਦੇ,
ਜਿਹੜਾ ਰੀਝਾਂ ਨਾਲ ਪਿਰੋਇਆ ਹਾਰ ਤਾਂ ਉਹਨੂੰ ਕਿਹਂਦੇ ਨੇ,
ਜੋ ਪਾਣੀ ਵਾਂਗ ਪਿਵਤਰ ਪਿਆਰ ਤਾਂ ਉਹਨੂੰ ਕਹਿੰਦੇ ਨੇ।

ਸੱਜਣਾਂ ਦੇ ਲਈ ਵਾਧਾ ਘਾਟਾ ਜਰਨਾ ਪੈਂਦਾ ਏ,
ਕਦੇ-ਕਦੇ ਜਿਤ ਕੇ ਹਰਨਾ ਪੈਂਦਾ ਏ,
ਜਿਹੜੇ ਮੁੱਖ ਤੇ ਹਰ ਪੱਲ ਹਾਸਾ ਸ਼ਿਗਾਰ ਤਾਂ ਉਹਨੂੰ ਕਿਹੰਦੇ ਨੇ
ਜੋ ਪਾਣੀ ਵਾਂਗ ਪਵਿਤਰ ਪਿਆਰ ਤਾਂ ਉਹਨੂੰ ਕਹਿੰਦੇ .......Writer

 
Old 29-06-2011
jaswindersinghbaidwan
 
Re: ਜੋ ਪਾਣੀ ਵਾਂਗ ਪਵਿਤਰ

its a song..
so moving it to lyrics.. .

 
Old 29-06-2011
#m@nn#
 
Re: ਜੋ ਪਾਣੀ ਵਾਂਗ ਪਵਿਤਰ

thanku

 
Old 29-06-2011
*Sippu*
 
Re: ਜੋ ਪਾਣੀ ਵਾਂਗ ਪਵਿਤਰ

jus love dis song <3
tfs


Reply
« Maula Maula Lyrics – Singham Movie Lyrics | Investigate 84 - REALIST - Immortal »

Similar Threads for : ਜੋ ਪਾਣੀ ਵਾਂਗ ਪਵਿਤਰ
( ਸੁਰਜੀਤ ਪਾਤਰ ) - ਕੁਝ ਪੰਜਾਬੀ ਲੇਖਕਾਂ ਦੀਆ ਰਚਨਾਵਾ
Lyrics ਜੋ ਹਾਰਾਂ ਕਬੂਲੇ - Satinder Sartaj
ਮੈਂ ਜੋ ਵੀ ਹਾਂ ਬਸ ਏਦਾਂ ਹੀ ਹਾਂ
ਇਹ ਤਾਂ ਓਹ ਦੇਸ਼ ਨਹੀ ਜੋ ਭਗਤ ਦੇਖਣਾ ਚਾਹੁੰਦਾ ਸੀ
ਦਿਲ ਵਿੱਚ ਦਰਦ ਮੁੱਹਬਤ ਦਾ ਜੋ ਡੂੰਘਾ ਹੁੰਦਾ ਜ਼ਾਦ

Contact Us - DMCA - Privacy - Top
UNP