Lyrics ਜੇਹਦੇ ਨਾਲ ਵੀ ਵਾਹ ਪਿਆ ਏ........

ਜੇਹਦੇ ਨਾਲ ਵੀ ਵਾਹ ਪਿਆ ਏ
ਓਹੀ ਲਾਦਾ ਦਾਅ ਪਿਆ ਏ
ਪਰ ਡੰਗਰ ਵੀ ਤਾ ਉਧਰ ਗਏ ਨੇ
ਜਿਧਰ ਬਹੁਤਾ ਘਾਹ ਪਿਆ ਏ
ਸੋਚ ਕੇ ਨਹੀ ਸੀ ਅੱਖੀਆ ਲਾਈਆ
ਮੂਧੇ ਮੂੰਹ ਹੁਣ ਜਾ ਪਿਆ
ਸਾਡਾ ਛੱਲਾ ਮੋੜਦੇ ਕੁੜੀਏ ਤੇਰਾ ਛੱਲਾ ਆਹ ਪਿਆ ਏ
ਇਕ ਸੱਜਣ ਨਹੀ ਸਾਂਭਿਆ ਜਾਦਾ
ਏਧਰ ਕੋ ਕਿਆ ਗਾਹ ਪਿਆ ਏ
ਲੱਗੇ ਰੋਗ ਦਿਲਾ ਨੂੰ ਜਿਹੜੇ
ਮਲਮਾ ਨਾਲ ਨਹੀ ਜਾਦੇ
ਹੁਸਣਾ ਵਾਲੇ ਮਹਿਲੀ ਵਸਣ
ਆਸ਼ਕ ਮਾਂਜਣ ਭਾਂਡੇ
ਜੇਹਦੇ ਨਾਲ ਵੀ ਵਾਹ ਪਿਆ ਏ
ਓਹੀ ਲਾਦਾ ਦਾਅ ਪਿਆ ਏ​
 
Top