Lyrics ਜਾਬੀ ਮੇਰੀ ਜਾਨ ਵਰਗੀ,

harjinder 1sty

Active member
ਜਾਬੀ ਮੇਰੀ ਜਾਨ ਵਰਗੀ,
ਪੰਜਾਬੀ ਮੇਰੀ ਪਹਿਚਾਣ ਵਰਗੀ |

ਪੰਜਾਬੀ ਬਜ਼ੁਰਗ ਦੀ ਦੁਆ ਵਰਗੀ,
ਪੰਜਾਬੀ ਨਿਰੀ ਖ਼ੁਦਾ ਵਰਗੀ |

ਪੰਜਾਬੀ ਨਾਨਕ ਦੀ ਰਬਾਬ ਵਰਗੀ,
ਪੰਜਾਬੀ ਕੋਰੇ ਜਵਾਬ ਵਰਗੀ |

ਪੰਜਾਬੀ ਚਮਕਦੇ ਆਫ਼ਤਾਬ ਵਰਗੀ,
ਪੰਜਾਬੀ ਦੇਸੀ ਸ਼ਰਾਬ ਵਰਗੀ |

ਪੰਜਾਬੀ ਵਾਰਿਸ ਦੀ ਹੀਰ ਵਰਗੀ,
ਪੰਜਾਬੀ ਨੈਣਾਂ ਦੇ ਨੀਰ ਵਰਗੀ |

ਪੰਜਾਬੀ ਸੱਜਣਾਂ ਦੇ ਨਾਂ ਵਰਗੀ,
ਪੰਜਾਬੀ ਬੋਹੜ ਦੀ ਛਾਂ ਵਰਗੀ |

ਭੁੱਲ ਕੇ ਵੀ ਨਾ ਇਸ ਨੂੰ ਭੁਲਾਉਣਾ,
ਕਿਉਂਕਿ ਪੰਜਾਬੀ ਹੈ ਸਾਡੀ ਮਾਂ ਵਰਗੀ |
 

harjinder 1sty

Active member
ਪੰਜਾਬੀ


ਮੇਰੀਜਾਨਵਰਗੀ,
ਪੰਜਾਬੀਮੇਰੀਪਹਿਚਾਣਵਰਗੀ |

ਪੰਜਾਬੀਬਜ਼ੁਰਗਦੀਦੁਆਵਰਗੀ,
ਪੰਜਾਬੀਨਿਰੀਖ਼ੁਦਾਵਰਗੀ |

ਪੰਜਾਬੀਨਾਨਕਦੀਰਬਾਬਵਰਗੀ,
ਪੰਜਾਬੀਕੋਰੇਜਵਾਬਵਰਗੀ |

ਪੰਜਾਬੀਚਮਕਦੇਆਫ਼ਤਾਬਵਰਗੀ,
ਪੰਜਾਬੀਦੇਸੀਸ਼ਰਾਬਵਰਗੀ |

ਪੰਜਾਬੀਵਾਰਿਸਦੀਹੀਰਵਰਗੀ,
ਪੰਜਾਬੀਨੈਣਾਂਦੇਨੀਰਵਰਗੀ |

ਪੰਜਾਬੀਸੱਜਣਾਂਦੇਨਾਂਵਰਗੀ,
ਪੰਜਾਬੀਬੋਹੜਦੀਛਾਂਵਰਗੀ |

ਭੁੱਲਕੇਵੀਨਾਇਸਨੂੰਭੁਲਾਉਣਾ,
ਕਿਉਂਕਿਪੰਜਾਬੀਹੈਸਾਡੀਮਾਂਵਰਗੀ sorry miss tttttttttttttttk
 
Top