UNP

ਛੱਲਾ ਇੰਡੀਆ ਤੋਂ ਆਇਆ ਵੇ ਜ਼ਿੰਦੜੀ ਨੂੰ ਕੰਮ ਤੇ ਲਾ&#

ਛੱਲਾ ਇੰਡੀਆ ਤੋਂ ਆਇਆ ਵੇ ਜ਼ਿੰਦੜੀ ਨੂੰ ਕੰਮ ਤੇ ਲਾਇਆ ਦਿਲ ਨੂੰ ਖਿੱਚਦੀ ਮਾਇਆ ਰਾਤ ਦਿਨ ਟੈਕਸੀ ਚਲਾਉਂਦਾ ਵੇ ਮੋਟੇ ਡਾਲਰ ਕਮਾਉਂਦਾ..... ਛੱਲਾ ਛੱਡ ਕੇ ਕਮਾਈਆਂ ਪਿਆਰ ਦੀਆਂ ਕਰਦਾ ਪੜ੍ਹਾਈਆਂ .....


Go Back   UNP > Contributions > Lyrics

UNP

Register

  Views: 1151
Old 30-11-2010
gurpreetpunjabishayar
 
Post ਛੱਲਾ ਇੰਡੀਆ ਤੋਂ ਆਇਆ ਵੇ ਜ਼ਿੰਦੜੀ ਨੂੰ ਕੰਮ ਤੇ ਲਾ&#

ਛੱਲਾ ਇੰਡੀਆ ਤੋਂ ਆਇਆ
ਵੇ ਜ਼ਿੰਦੜੀ ਨੂੰ ਕੰਮ ਤੇ ਲਾਇਆ
ਦਿਲ ਨੂੰ ਖਿੱਚਦੀ ਮਾਇਆ
ਰਾਤ ਦਿਨ ਟੈਕਸੀ ਚਲਾਉਂਦਾ
ਵੇ ਮੋਟੇ ਡਾਲਰ ਕਮਾਉਂਦਾ.....

ਛੱਲਾ ਛੱਡ ਕੇ ਕਮਾਈਆਂ
ਪਿਆਰ ਦੀਆਂ ਕਰਦਾ ਪੜ੍ਹਾਈਆਂ
ਕਿਸੇ ਨਾਲ ਅੱਖੀਆਂ ਮਿਲਾਈਆਂ
ਇਹਨੂੰ ਕੋਈ ਸੋਹਣਾ ਲੱਗਿਆ
ਇਸ਼ਕ ਨੇ ਇਹਨੂੰ ਠੱਗਿਆ.....

ਮਿੱਤਰਾਂ ਦਾ ਇਹ ਅਸੂਲ ਹੈ
ਦਿਲ ਦੇਣਾ ਤਾਂ ਫਜ਼ੂਲ ਹੈ
ਮਰਦੇ ਮੰਜ਼ਨੂੰ ਹਜ਼ਾਰ
ਕਿਤੇ ਲੱਗਦੀ ਨਾ ਕਿਸੇ ਨੂੰ ਹੂ ਮੇਰੀ....

ਫ਼ਿਕਰਾਂ ਤੂੰ ਛੱਡ ਦੇ ਸਾਰੀਆਂ
ਪਲ ਦੋ ਪਲ ਕਰ ਲੈ ਤੂੰ ਯਾਰੀਆਂ
ਗੱਲ ਮੰਨ ਲੈ ਮੇਰੀ ਯਾਰ
ਕਿਤੇ ਬਾਦਸ਼ਾਹ ਪਿਆਰ ਵਾਲੇ ਨਾਲ ਤੇਰੀ.....

ਮੁੰਡਾ ਅੱਖੀਆਂ ਸੇਕੇ
ਗੋਰੀਆਂ ਮੇਮਾਂ ਵੇਖੇ
ਝਪਕ ਨੈਣਾਂ ਦੇ ਵੇਖੇ
ਜ਼ਾਮ ਰੱਜ ਰੱਜ ਭਰਦਾ
ਪੂਰੀਆਂ ਐਸ਼ਾਂ ਕਰਦਾ

 
Old 13-12-2010
Saini Sa'aB
 
Re: ਛੱਲਾ ਇੰਡੀਆ ਤੋਂ ਆਇਆ ਵੇ ਜ਼ਿੰਦੜੀ ਨੂੰ ਕੰਮ ਤੇ ਲĆ

for sharing


Reply
« Jeene ke Ishare Mil gaye.... :x :x :x | ਮਾਂ ਹੁੰਦੀ ਏ ਮਾਂ, ਓ ਦੁਨੀਆਂ ਵਾਲਿਉ »

Similar Threads for : ਛੱਲਾ ਇੰਡੀਆ ਤੋਂ ਆਇਆ ਵੇ ਜ਼ਿੰਦੜੀ ਨੂੰ ਕੰਮ ਤੇ ਲਾ&#
Copy-Paste: Kutti Vehrda
Paras sahib de jeevan te jhaat paunda ik lekh
ਪੰਜਾਬ ਦੇ ਮੇਲੇ ਤੇ ਤਿਉਹਾਰ
ਪੰਜਾਬ ਦੇ ਲੋਕ-ਗੀਤ
Life story Of Jagga Jatt!!!!!!!

Contact Us - DMCA - Privacy - Top
UNP