Lyrics ਛੱਡ ਤਾ ਅਸੀ ਵੀ ਤੈੰਣੂ ਯਾਦ ਕਰਨਾ

Pardeep

๑۩۩๑┼●ℛŐŶ
ਪਾਵੇ ਜੋ ਪਿਆਰ ਭੁੱਲ ਜਾਂ ਵਾਸ੍ਤੇ,
ਰੋਣ ਦਾ ਕਿ ਫਾਏਦਾ ਬੇਈਮਾਨ ਵਾਸ੍ਤੇ,
ਯਾਦਾਂ ਨਾਲ ਥੋੜਾ ਥੋੜਾ ਮਰੇ ਕੌਣ ਨੀ,
ਭਾਵੇਂ ਹੈ ਅਖੀਰ ਇਕ ਵਾਰ ਮੱਰਣਾ,
ਤੁੰ ਵੀ ਸਾਨੂੰ ਦਿਲ ਚੋਂ ਭੁਲਾ ਦੇ ਸੋਹਣੀਏ,
ਛੱਡ ਤਾ ਅਸੀ ਵੀ ਤੈੰਣੂ ਯਾਦ ਕਰਨਾ...

ਜ਼ੁਲਫਾਂ ਦੀ ਕ਼ੈਦ ਚੋਂ ਰਿਹਾਈ ਚਾਹੁਣੇ ਆ,
ਹੋਈ ਬੀਤੀ ਉੱਤੇ ਮਿੱਟੀ ਪਾਈ ਚਾਹੁਣੇ ਆ,
ਖੂਨੀ ਛੱਲਾਂ ਇਸ਼ਕ਼ੇ ਦੀਆ ਨੇ ਡੋਬ੍ਨਾ,
ਛੱਡ ਦੇਈਏ ਇਹਵੇਂ ਪੁੱਠੇ ਵੈਨ ਤਰਣਾ,
ਤੁੰ ਵੀ ਸਾਨੂੰ ਦਿਲ ਚੋਂ ਭੁਲਾ ਦੇ ਸੋਹਣੀਏ,
ਛੱਡ ਤਾ ਅਸੀ ਵੀ ਤੈੰਣੂ ਯਾਦ ਕਰਨਾ...

ਮੇਰੀ ਬਰਬਾਦੀ ਵਾਲਿਆ ਕਹਾਨਿਆ,
ਤੇਰੇ ਨਾਲ ਜੁੱੜਿਆ ਨੇ ਮਰਜਾਨਿਆ,
ਤੈੰਣੂ ਦੋਸ਼ ਦਿੱਤੇਆ ਵੀ ਕਿ ਬਨਦਾ,
ਲਿਖੇਆ ਸੀ ਜਦੋਂ ਤੇਰੇ ਹੱਥੋ ਮੱਰਣਾ,
ਤੁੰ ਵੀ ਸਾਨੂੰ ਦਿਲ ਚੋਂ ਭੁਲਾ ਦੇ ਸੋਹਣੀਏ,
ਛੱਡ ਤਾ ਅਸੀ ਵੀ ਤੈੰਣੂ ਯਾਦ ਕਰਨਾ...

ਤੇਰੀ ਨਗਰੀ ਦੇ ਸਾਰੇ ਰਾਹ ਛੱਡ ਤੇ,
ਮਿਲਣੇ ਦੀ ਦੇਂਦੇ ਜੋ ਸਲਾਹ ਛੱਡ ਤੇ,
ਬੱਸ ਨਾਗਰੇ ਨਾਲ ਯਾਰੀਆਂ,
ਦੱਸੇਆ ਜਿਹਨੇ ਏ ਕਾਲਾ ਦੁਖ ਜ਼ੱਰਣਾ,
ਤੁੰ ਵੀ ਸਾਨੂੰ ਦਿਲ ਚੋਂ ਭੁਲਾ ਦੇ ਸੋਹਣੀਏ,
ਛੱਡ ਤਾ ਅਸੀ ਵੀ ਤੈੰਣੂ ਯਾਦ ਕਰਨਾ..
 
Top