Lyrics ਗੁੰਮ ਸੁੰਮ ਪਿਆਰ ਦਾ ਮੌਸਮ ...

ਗੁੰਮ ਸੁੰਮ ਪਿਆਰ ਦਾ ਮੌਸਮ
ਅੱਜ ਨਾ ਦਰਦ ਜਗਾਵੀ
ਹਲਕੀ ਹਲਕੀ ਬਰਸੇ ਬਦਲੀ
ਸੱਜਨਾ ਦੂਰ ਨਾ ਜਾਵੀ
ਬੂਹੇ ਬਾਰੀਆ ਮੈ ਢੋਹ ਢੋਹ ਬੈਹਨੀ ਆ
ਤੂ ਹੋ ਨਾ ਖਫਾ ਸੱਜਨਾ
ਮੈ ਤੇਰੀ ਆ ਵੇ ਮੈ ਤੇਰੀ ਆ
ਤੂੰ ਪੁਗਾ ਵਫਾ ਸੱਜਨਾ
ਇਸ਼ਕ ਜਗਾ ਕੇ ਗਲ ਨਾਲ ਲਾ ਕੇ
ਹੁਣ ਨਾ ਨਜਰ ਚੁਰਾਵੀ
ਸੋਹਣੇ ਦਿਲ ਜਾਨੀਆ ਨਾ ਕਰ ਮਨ ਮਾਨੀਆ
ਛਾਪਾ ਛੱਲੇ ਗਾਨੀਆ ਤੇਰੀਆ ਨਿਸ਼ਾਨੀਆ
ਰਫਤਾ ਰਫਤਾ ਜੌਬਨ ਢਲਦਾ ਇਹ ਨਾ ਭੁਲਾਵੀ
ਸਾਹਵੇ ਅੱਖੀਆ ਦੇ ਬੈਜਾ ਸੱਜਨਾ ਵੇ
ਤੱਕ ਲੈਣ ਦੇ ਨੀ ਜੀ ਭਰ ਕੇ
ਧੜਕਣ ਦਿਲ ਦੀ ਨੂੰ ਸੁਣਦਾ ਜਾਵੀ ਵੇ
ਛੱਡਿਆ ਤੂੰ ਕੀ ਕਰਕੇ
ਕੰਗਣ ਖਣਕੇ ਝਾਂਜਰ ਝਣਕੇ
ਮੁੱਖ ਤੋ ਘੂਗਟ ਹਟਾਵੀ
ਗੁੰਮ ਸੁੰਮ ਪਿਆਰ ਦਾ ਮੌਸਮ
ਅੱਜ ਨਾ ਦਰਦ ਜਗਾਵੀ​
 
Top