UNP

ਗ਼ਮਾਂ ਦੀ ਰਾਤ ਲੰਮੀ ਏ

ਗ਼ਮਾਂ ਦੀ ਰਾਤ ਲੰਮੀ ਏ ਜਾਂ ਮੇਰੇ ਗੀਤ ਲੰਮੇ ਨੇ । ਨਾ ਭੈਡ਼ੀ ਰਾਤ ਮੁਕਦੀ ਏ, ਨਾ ਮੇਰੇ ਗੀਤ ਮੁਕਦੇ ਨੇ । ਇਹ ਸਰ ਕਿੰਨੇ ਕੁ ਡੂੰਘੇ ਨੇ ਕਿਸ ਨੇ .....


Go Back   UNP > Contributions > Lyrics

UNP

Register

  Views: 1160
Old 25-02-2010
punjabi.munda28
 
Post ਗ਼ਮਾਂ ਦੀ ਰਾਤ ਲੰਮੀ ਏ

ਗ਼ਮਾਂ ਦੀ ਰਾਤ ਲੰਮੀ ਏ
ਜਾਂ ਮੇਰੇ ਗੀਤ ਲੰਮੇ ਨੇ ।
ਨਾ ਭੈਡ਼ੀ ਰਾਤ ਮੁਕਦੀ ਏ,
ਨਾ ਮੇਰੇ ਗੀਤ ਮੁਕਦੇ ਨੇ ।
ਇਹ ਸਰ ਕਿੰਨੇ ਕੁ ਡੂੰਘੇ ਨੇ
ਕਿਸ ਨੇ ਹਾਥ ਨਾ ਪਾਈ,
ਨਾ ਬਰਸਾਤਾਂ ਚ ਚਡ਼੍ਹਦੇ ਨੇ
ਤੇ ਨਾ ਔਡ਼ਾਂ ’ਚ ਸੁੱਕਦੇ ਨੇ ।
ਮੇਰੇ ਹੱਡ ਵੀ ਅਵੱਲੇ ਨੇ
ਜੋ ਅੱਗ ਲਾਇਆਂ ਨਹੀਂ ਸਡ਼ਦੇ
ਨੇ ਸਡ਼ਦੇ ਹਉਕਿਆਂ ਦੇ ਨਾਲ
ਹਾਵਾਂ ਨਾਲ ਧੁਖਦੇ ਨੇ ।
ਇਹ ਫੱਟ ਹਨ ਇਸ਼ਕ ਦੇ
ਇਹਨਾਂ ਦੀ ਯਾਰੋ ਕੀ ਦਵਾ ਹੋਵੇ,
ਇਹ ਹੱਥ ਲਾਇਆਂ ਵੀ ਦੁਖਦੇ ਨੇ
ਮਲ੍ਹਮ ਲਾਇਆਂ ਵੀ ਦੁਖਦੇ ਨੇ ।
ਜੇ ਗੋਰੀ ਰਾਤ ਹੈ ਚੰਨ ਦੀ
ਤਾਂ ਕਾਲੀ ਰਾਤ ਹੈ ਕਿਸ ਦੀ ?
ਨਾ ਲੁਕਦੈ ਤਾਰਿਆਂ ਵਿੱਚ ਚੰਨ
ਨਾ ਤਾਰੇ ਚੰਨ ’ਚ ਲੁਕਦੇ ਨੇ ।

 
Old 25-02-2010
*Sippu*
 
Re: ਗ਼ਮਾਂ ਦੀ ਰਾਤ ਲੰਮੀ ਏ

shiv kumar isssss da bestttt
koi nahi ehda da likh sakda

 
Old 25-02-2010
punjabi.munda28
 
Re: ਗ਼ਮਾਂ ਦੀ ਰਾਤ ਲੰਮੀ ਏ

bilkul thek keha sippu

 
Old 25-02-2010
amandeep4554
 
Re: ਗ਼ਮਾਂ ਦੀ ਰਾਤ ਲੰਮੀ ਏ

ਮੇਰੇ ਗੀਤ ਲੰਮੇ ਨੇ ।

 
Old 25-02-2010
harman03
 
Re: ਗ਼ਮਾਂ ਦੀ ਰਾਤ ਲੰਮੀ ਏ

Tfs...........

 
Old 25-02-2010
rockingsidhu
 
Re: ਗ਼ਮਾਂ ਦੀ ਰਾਤ ਲੰਮੀ ਏ

Shiv KUmar g BESt

 
Old 26-02-2010
tejy2213
 
Re: ਗ਼ਮਾਂ ਦੀ ਰਾਤ ਲੰਮੀ ਏ

shiv is best...

 
Old 27-02-2010
Und3rgr0und J4tt1
 
Re: ਗ਼ਮਾਂ ਦੀ ਰਾਤ ਲੰਮੀ ਏ

waaaaaaaaaaaaaaaaaaaaaaaaaaaah

 
Old 18-05-2010
.::singh chani::.
 
Re: ਗ਼ਮਾਂ ਦੀ ਰਾਤ ਲੰਮੀ ਏ

nice tfsss..............

 
Old 27-05-2010
maansahab
 
Re: ਗ਼ਮਾਂ ਦੀ ਰਾਤ ਲੰਮੀ ਏ

tfs.......

 
Old 01-10-2010
punjabi.munda28
 
Re: ਗ਼ਮਾਂ ਦੀ ਰਾਤ ਲੰਮੀ ਏ

thax 2 all...........

 
Old 04-10-2010
charanjaitu
 
Re: ਗ਼ਮਾਂ ਦੀ ਰਾਤ ਲੰਮੀ ਏ

hanji...esct of shiv kumar...!1thnx

 
Old 05-10-2010
punjabi.munda28
 
Re: ਗ਼ਮਾਂ ਦੀ ਰਾਤ ਲੰਮੀ ਏ

thax ji..................


Reply
« ਸੋਹਣੇ ਸੱਜਨਾ ਦੇ ਲਾਰੇ ਗਿਨੀਏ..... | chaska rap by honey singh »

Similar Threads for : ਗ਼ਮਾਂ ਦੀ ਰਾਤ ਲੰਮੀ ਏ
ਚਾਂਦੀ ਦੀ ਗੜਬੀ
Why were they Killed?
Kaim Debi22...Awesome
Sikh-Raj (Delhi- 1783-1784) & ਗੁਰਦੁਆਰਿਆਂ ਦੀ ਉਸਾਰੀ
ਤੂੰ ਹੀ ਤਾ ਮਾਇਲ ਏ ਤੂੰ ਹੀ ਤਾ ਮੁਜ਼ਰਾ ਏ

Contact Us - DMCA - Privacy - Top
UNP