UNP

ਕੰਮ ਕਿਸੇ ਦਾ ਰੁਕਦਾ ਨੀ ਏਥੇ ਸਬ ਦਾ ਸਰ ਜਾਦਾ

ਓ ਕੱਲਾ ਰਹਿ ਜਾਦਾ ਜੋ ਆਕੜ ਕਰ ਜਾਦਾ ਕੰਮ ਕਿਸੇ ਦਾ ਰੁਕਦਾ ਨੀ ਏਥੇ ਸਬ ਦਾ ਸਰ ਜਾਦਾ ਜੇਕਰ ਕੁਝ ਦੇਣਾ ਨੀ ਝਿੜਕੋ ਨਾ ਮੰਗਤੇ ਨੂੰ ਕੋਈ ਆਸਾ ਲੇਕੇ ਹੀ .....


Go Back   UNP > Contributions > Lyrics

UNP

Register

  Views: 1327
Old 02-05-2011
RICKY BADBOY
 
Lightbulb ਕੰਮ ਕਿਸੇ ਦਾ ਰੁਕਦਾ ਨੀ ਏਥੇ ਸਬ ਦਾ ਸਰ ਜਾਦਾ


ਓ ਕੱਲਾ ਰਹਿ ਜਾਦਾ ਜੋ ਆਕੜ ਕਰ ਜਾਦਾ
ਕੰਮ ਕਿਸੇ ਦਾ ਰੁਕਦਾ ਨੀ ਏਥੇ ਸਬ ਦਾ ਸਰ ਜਾਦਾ
ਜੇਕਰ ਕੁਝ ਦੇਣਾ ਨੀ ਝਿੜਕੋ ਨਾ ਮੰਗਤੇ ਨੂੰ
ਕੋਈ ਆਸਾ ਲੇਕੇ ਹੀ ਯਾਰੋ ਕਿਸੇ ਦੇ ਦਰ ਜਾਦਾ
ਪੈਸੇ ਨਾ ਘਟਦੇ ਨੇ ਲੈ ਦਓ ਕਿਤਾਬਾ ਜੇ
ਕਿਸੇ ਬੱਚੇ ਦਾ ਜੀਵਨ ਖੁਸ਼ੀਆ ਨਾਲ ਭਰ ਜਾਦਾ
ਕਦੇ ਖੂਨ ਨਾ ਮੁੱਕਦਾ ਏ ਜੇ ਖੂਨ ਦਾਨ ਕਰੀਏ
ਕੀ ਦੇਸ਼ ਬਚਾਓੁ ਗਾ ਜੋ ਟੀਕੇ ਤੋ ਡਰ ਜਾਦਾ

ਓ ਕੱਲਾ ਰਹਿ ਜਾਦਾ ਜੋ ਆਕੜ ਕਰ ਜਾਦਾ
ਕੰਮ ਕਿਸੇ ਦਾ ਰੁਕਦਾ ਨੀ ਏਥੇ ਸਬ ਦਾ ਸਰ ਜਾਦਾ

 
Old 02-05-2011
jaswindersinghbaidwan
 
Re: ਕੰਮ ਕਿਸੇ ਦਾ ਰੁਕਦਾ ਨੀ ਏਥੇ ਸਬ ਦਾ ਸਰ ਜਾਦਾ

its a song by kamal heer.

 
Old 02-05-2011
reshmi_mutiyar
 
Re: ਕੰਮ ਕਿਸੇ ਦਾ ਰੁਕਦਾ ਨੀ ਏਥੇ ਸਬ ਦਾ ਸਰ ਜਾਦਾ

kamal heer overrated singer because of his brilliant brother manmohan waris--- nice song nevertheless

 
Old 02-05-2011
Bandy.Kahlon
 
Re: ਕੰਮ ਕਿਸੇ ਦਾ ਰੁਕਦਾ ਨੀ ਏਥੇ ਸਬ ਦਾ ਸਰ ਜਾਦਾ


ਓ ਕੱਲਾ ਰਹਿ ਜਾਦਾ ਜੋ ਆਕੜ ਕਰ ਜਾਦਾ
ਕੰਮ ਕਿਸੇ ਦਾ ਰੁਕਦਾ ਨੀ ਏਥੇ ਸਬ ਦਾ ਸਰ ਜਾਦਾ

 
Old 03-05-2011
*Sandeep*
 
Re: ਕੰਮ ਕਿਸੇ ਦਾ ਰੁਕਦਾ ਨੀ ਏਥੇ ਸਬ ਦਾ ਸਰ ਜਾਦਾ

nice song hai

 
Old 11-05-2011
.::singh chani::.
 
Re: ਕੰਮ ਕਿਸੇ ਦਾ ਰੁਕਦਾ ਨੀ ਏਥੇ ਸਬ ਦਾ ਸਰ ਜਾਦਾ

nice tfs.....


Reply
« ਚੰਨ ਮੇਰਿਆ | ਕੀ ਹਾਲ ਐ ਤੇਰਾ ਮੁੱਦਤ ਪਿੱਛੋ ਟੱਕਰੀ ਏ.... »

Similar Threads for : ਕੰਮ ਕਿਸੇ ਦਾ ਰੁਕਦਾ ਨੀ ਏਥੇ ਸਬ ਦਾ ਸਰ ਜਾਦਾ
Paras sahib de jeevan te jhaat paunda ik lekh
ਪੰਜਾਬ ਦੇ ਮੇਲੇ ਤੇ ਤਿਉਹਾਰ
ਸ਼ਿਵ ਕੁਮਾਰ ਬਟਾਲਵੀ-ਪੰਜਾਬੀ ਲੇਖਕਾ ਦੀਆਂ ਰਚਨਾਵ
ਪੰਜਾਬ ਦਾ ਰਹਿਣ-ਸਹਿਣ
ਪੰਜਾਬੀ ਗਾਇਕੀ ਦਾ ਗਹਿਣਿਆਂ ਵਰਗਾ ਕੱਲ ਅਤੇ ਚੀਥੜĆ

Contact Us - DMCA - Privacy - Top
UNP