UNP

ਕੌਣ ਕਿੰਨਾ ਤੈੰਨੂ ਚਾਹੁੰਦਾ

ਕੌਣ ਕਿੰਨਾ ਤੈੰਨੂ ਚਾਹੁੰਦਾ ਤੈੰਨੂ ਕੱਖ ਵੀ ਪ੍ਤਾ ਨਹੀਂ, ਕੌਣ ਰਾਤਾਂ ਨੂ ਨਹੀਂ ਸੋਂਦਾ ਤੈੰਨੂ ਕੱਖ ਵੀ ਪ੍ਤਾ ਨਹੀਂ, ਤੇਰੇ ਨਖਰੇ ਦਾ ਭਾਅ ਹਰ ਰੋਜ ਵਧੀ ਜਾਵੇ ਕੋਣ ਕਿੰਨਾ ਮੁੱਲ .....


Go Back   UNP > Contributions > Lyrics

UNP

Register

  Views: 897
Old 28-01-2011
Kaptan 92
 
Lightbulb ਕੌਣ ਕਿੰਨਾ ਤੈੰਨੂ ਚਾਹੁੰਦਾ

ਕੌਣ ਕਿੰਨਾ ਤੈੰਨੂ ਚਾਹੁੰਦਾ ਤੈੰਨੂ ਕੱਖ ਵੀ ਪ੍ਤਾ ਨਹੀਂ,
ਕੌਣ ਰਾਤਾਂ ਨੂ ਨਹੀਂ ਸੋਂਦਾ ਤੈੰਨੂ ਕੱਖ ਵੀ ਪ੍ਤਾ ਨਹੀਂ,
ਤੇਰੇ ਨਖਰੇ ਦਾ ਭਾਅ ਹਰ ਰੋਜ ਵਧੀ ਜਾਵੇ
ਕੋਣ ਕਿੰਨਾ ਮੁੱਲ ਪਾਉਂਦਾ ਤੈੰਨੂ ਕੱਖ ਵੀ ਪ੍ਤਾ ਨਹੀਂ,
ਦੁਨੀਆਂ ਚ ਕਿੰਨੇ ਸੋਹ੍ਣੇ ਉਂਗਲਾ ਤੇ ਗਿਣੀਏ ਜੇ
ਤੇਰਾ ਨਾਂ ਕਿਥੇ ਆਉਂਦਾ ਤੈੰਨੂ ਕੱਖ ਵੀ ਪ੍ਤਾ ਨਹੀਂ,
ਤੁੰ ਆਖੇ "ਦੇਬੀ" ਨਾਲ ਬੱਸ ਜਾਣ ਪਹਿਚਾਣ
ਨੀ ਤੈੰਨੂ ਗੀਤਾਂ ਰਾਹੀਂ ਗਾਉਂਦਾ ਤੈੰਨੂ ਕੱਖ ਵੀ ਪ੍ਤਾ ਨਹੀਂ

 
Old 05-04-2011
ਡੈਨ*ਦਾ*ਮੈਨ
 
Re: ਕੌਣ ਕਿੰਨਾ ਤੈੰਨੂ ਚਾਹੁੰਦਾ

tfs.......


Reply
« ਹਸਤੀ ਵੱਧ ਤਾਂ ਜਾਵੇਗੀ ਪਰ ਓਡੀ ਨਹੀਂ ਹੋਣੀ | Ni reh hasdi »

Contact Us - DMCA - Privacy - Top
UNP