UNP

ਕਿਹੜੀ ਮੈਂ ਖੁਦਾਈ ਮੰਗ ਲਈ....Surinder Shinda

ਜ਼ਿੰਦ ਯਾਰ ਦੀ ਮੰਗਾਂ ਮੈਂ ਰੱਬਾ ਰੋ ਕੇ ਕਿਹੜੀ ਮੈਂ ਖੁਦਾਈ ਮੰਗ ਲਈ ਦੇ ਦੇ ਯਾਰ ਮੇਰਾ ਰੱਖ ਨਾ ਲੁਕੋ ਕੇ ਕਿਹੜੀ ਮੈਂ ਖੁਦਾਈ ਮੰਗ ਲਈ.... ਯਾਰਾਂ ਨਾਲ ਨੇ ਬਹਾਰਾਂ .....


Go Back   UNP > Contributions > Lyrics

UNP

Register

  Views: 893
Old 17-08-2010
Saini Sa'aB
 
ਕਿਹੜੀ ਮੈਂ ਖੁਦਾਈ ਮੰਗ ਲਈ....Surinder Shinda

ਜ਼ਿੰਦ ਯਾਰ ਦੀ ਮੰਗਾਂ ਮੈਂ ਰੱਬਾ ਰੋ ਕੇ
ਕਿਹੜੀ ਮੈਂ ਖੁਦਾਈ ਮੰਗ ਲਈ
ਦੇ ਦੇ ਯਾਰ ਮੇਰਾ ਰੱਖ ਨਾ ਲੁਕੋ ਕੇ
ਕਿਹੜੀ ਮੈਂ ਖੁਦਾਈ ਮੰਗ ਲਈ....

ਯਾਰਾਂ ਨਾਲ ਨੇ ਬਹਾਰਾਂ ਵਿੱਚ ਜੱਗ ਦੇ
ਬਿਨਾ ਯਾਰ ਦੇ ਮਹਿਲ ਸੁੰਨੇ ਲੱਗਦੇ
ਕਿਉਂ ਤੁੰ ਬਹਿ ਗਿਓਂ ਦਿਲਾਂ ਦੇ ਬੂਹੇ ਢੋ ਕੇ
ਕਿਹੜੀ ਮੈਂ ਖੁਦਾਈ ਮੰਗ ਲਈ....

ਕਾਹਦਾ ਉਸਦਾ ਜਿਊਣਾ ਜਿਹਦਾ ਯਾਰ ਨਾ
ਜੀਹਨੂੰ ਯਾਰ ਵਾਲਾ ਮਿਲਿਆ ਪਿਆਰ ਨਾ
ਦਿਨ ਕੱਟਿਓਂ ਗਮਾਂ ਦੀ ਭੱਠੀ ਝੋ ਕੇ
ਕਿਹੜੀ ਮੈਂ ਖੁਦਾਈ ਮੰਗ ਲਈ

ਆ ਗਈ ਤੇਰੇ ਮੈਂ ਦਰਾਂ ਤੇ ਖਾਲੀ ਮੌੜ ਨਾ
ਰੱਬਾ ਯਾਰ ਦੇ ਬਗੈਰ ਕੋਈ ਲੋੜ ਨਾ
ਦੇਵਾਂ ਹੰਝੂਆਂ ਦੇ ਹਾਰ ਪਰੋ ਕੇ
ਕਿਹੜੀ ਮੈਂ ਖੁਦਾਈ ਮੰਗ ਲਈ...
ਕਿਹੜੀ ਮੈਂ ਖੁਦਾਈ ਮੰਗ ਲਈ....

 
Old 17-09-2010
Bad.jatt
 
Re: ਕਿਹੜੀ ਮੈਂ ਖੁਦਾਈ ਮੰਗ ਲਈ....Surinder Shinda

thxxxxxxxxxx


Reply
« Gurdas maan-chori,yaari ,nasha- | ਰੰਗ ਵਟ਼ਾ ਗਈ ਹਾਣਂ ਦੀਏ-----ManmOhan WaRis »

UNP