UNP

ਕਿਹੋ ਜਿਹਾ ਰੋਗ ਦਿਲਾ ਚਂਦਰਿਆ ਲਾ ਲਿਆ.

ਕਿਹੋ ਜਿਹਾ ਰੋਗ ਦਿਲਾ ਚਂਦਰਿਆ ਲਾ ਲਿਆ... ਨਾ ਕਰਦਾ ਮਨ ਆਈਆਂ, ਨਾ ਹੁਂਦੀਆਂ ਅੱਜ ਰੁਸਵਾਈਆਂ, ਜਿਂਨਾਂ ਤੇ ਸੀ ਮਾਣ ਧੋਖਾ ਓਹਨਾਂ ਹੱਥੋਂ ਖਾ ਲਿਆ, ਕਿਹੋ ਜਿਹਾ ਰੋਗ ਦਿਲਾ ਚਂਦਰਿਆ ਲਾ .....


Go Back   UNP > Contributions > Lyrics

UNP

Register

  Views: 781
Old 10-07-2010
aman sidhu
 
ਕਿਹੋ ਜਿਹਾ ਰੋਗ ਦਿਲਾ ਚਂਦਰਿਆ ਲਾ ਲਿਆ.

ਕਿਹੋ ਜਿਹਾ ਰੋਗ ਦਿਲਾ ਚਂਦਰਿਆ ਲਾ ਲਿਆ...

ਨਾ ਕਰਦਾ ਮਨ ਆਈਆਂ,
ਨਾ ਹੁਂਦੀਆਂ ਅੱਜ ਰੁਸਵਾਈਆਂ,
ਜਿਂਨਾਂ ਤੇ ਸੀ ਮਾਣ ਧੋਖਾ ਓਹਨਾਂ ਹੱਥੋਂ ਖਾ ਲਿਆ,
ਕਿਹੋ ਜਿਹਾ ਰੋਗ ਦਿਲਾ ਚਂਦਰਿਆ ਲਾ ਲਿਆ ||

ਕਿਹੜਾ ਪਲ ਕਿਹੜੀ ਘੜੀ ਓਹਨੂਂ ਨਾ ਉਡੀਕਿਆ,
ਓਹਦਾ ਨਾਮ ਤੇਰੇ ਕਹੇ ਕਂਧਾਂ ਤੇ ਉਲੀਕਿਆ,
ਫੇਰ ਕਿਹੜੀ ਗੱਲੋਂ ਓਹਨਾਂ ਮੁਖੜਾ ਘੁਂਮਾਂ ਲਿਆ,
ਕਿਹੋ ਜਿਹਾ ਰੋਗ ਦਿਲਾ ਚਂਦਰਿਆ ਲਾ ਲਿਆ ||

ਤੇਰੇ ਆਖੇ ਲੱਗਿਆ ਦਾ ਮਿਲਿਆ ਇਨਾਮ ਵੇ
ਕਸੂਰਵਾਰ ਤੂਂ ਏ ਅਸੀਂ ਐਵੇਂ ਬਦਨਾਮ ਵੇ,
ਸਮਝ ਕੇ ਫੁੱਲ ਹੱਥ ਕਂਡਿਆਂ ਨੂਂ ਪਾ ਲਿਆ,
ਕਿਹੋ ਜਿਹਾ ਰੋਗ ਦਿਲਾ ਚਂਦਰਿਆ ਲਾ ਲਿਆ ||

ਹੋਇਆ ਕੀ ਹਸ਼ਰ ਕਿਨੂਂ ਦੱਸ ਦੇਵਾਂ ਬੋਲ ਕੇ,
ਸੋਨੇ ਜਿਹੀ ਜ਼ਿਂਦ ਬਹਿ ਗਏ ਦੁੱਖਾਂ ਵਿੱਚ ਰੋਲ ਕੇ,
'ਨਾਗਰੇਂ' ਦੇ ਨਾਲ ਦੱਸ ਕਾਹਤੋਂ ਪਿਆਰ ਪਾ ਲਿਆ,
ਕਿਹੋ ਜਿਹਾ ਰੋਗ ਦਿਲਾ ਚਂਦਰਿਆ ਲਾ ਲਿਆ ||

 
Old 13-07-2010
jaswindersinghbaidwan
 
Re: ਕਿਹੋ ਜਿਹਾ ਰੋਗ ਦਿਲਾ ਚਂਦਰਿਆ ਲਾ ਲਿਆ.

really nice janaab.. tfs...

 
Old 14-07-2010
Palang Tod
 
Re: ਕਿਹੋ ਜਿਹਾ ਰੋਗ ਦਿਲਾ ਚਂਦਰਿਆ ਲਾ ਲਿਆ.

nice.....tfs

 
Old 05-01-2011
Saini Sa'aB
 
Re: ਕਿਹੋ ਜਿਹਾ ਰੋਗ ਦਿਲਾ ਚਂਦਰਿਆ ਲਾ ਲਿਆ.Reply
« ਹਰ ਮੁੰਡਾ ਦਿੱਲ ਵਿੱਚ ਇਹੀ ਸੋਚਦਾ | Hum Logo Ko -----Phir Bhi Dil Hai Hindustani »

Similar Threads for : ਕਿਹੋ ਜਿਹਾ ਰੋਗ ਦਿਲਾ ਚਂਦਰਿਆ ਲਾ ਲਿਆ.
ਬਾਬਾ ਕਾਹਦੀ ਫੋਟੋ ਤੇਰੀ, ਹਰਿਮੰਦਰ ਸਾਹਿਬ ਲਾ ਦਿੱ
ਤਵੇ ਦੀ ਕਾਲਖ ਲਾ ਕੇ ਇਨਸਾਨ ਚਿਹਰੇ ਤੇ
ਮੈ ਜਿੰਨਾ ਦਾ ਲੈਕਚਰ ਲਾ ਨੀ ਸਕਿਆ
ਲਾਰੇ ਲਾ ਕੇ, ਮਿਲਣ ਨੂੰ,ਤੜਫਾਉਂਦੀ ਹੈ ਉਹ,
ਿਕਤੇ ਇਸ਼ਕ ਦਾ ਰੋਗ ਨਾ ਲਾ ਬੈਠੀ

Contact Us - DMCA - Privacy - Top
UNP