UNP

ਓ ਵੇਲ੍ਹਾ ਯਾਦ ਕਰ...

ਜਦ ਬਾਰੀ ਵਿੱਚ ਖਲ੍ਹਾਰ ਕੇ, ਝਾਤੀ ਮਾਰ ਕੇ ਰੋਜ਼ ਬੁਲਾਉਂਦੀ ਸੈਂ.. ਓ ਵੇਲ੍ਹਾ ਯਾਦ ਕਰ..|| ਕਰ ਬਚਪਨ ਦੇ ਵਿੱਚ, ਗੱਲਾਂ ਯਾਦ ਸਕੂਲ ਦੀਆਂ.. ਓ ਨਿੱਕੀਆਂ-ਨਿੱਕੀਆਂ ਖੇਡਾਂ, ਊਲ-ਜਲੂਲ ਜਿਹੀਆਂ.. ਅਸੀ ਜਿੱਤ .....


Go Back   UNP > Contributions > Lyrics

UNP

Register

  Views: 1244
Old 23-01-2009
sss_rc
 
Post ਓ ਵੇਲ੍ਹਾ ਯਾਦ ਕਰ...

ਜਦ ਬਾਰੀ ਵਿੱਚ ਖਲ੍ਹਾਰ ਕੇ,
ਝਾਤੀ ਮਾਰ ਕੇ ਰੋਜ਼ ਬੁਲਾਉਂਦੀ ਸੈਂ..
ਓ ਵੇਲ੍ਹਾ ਯਾਦ ਕਰ..||

ਕਰ ਬਚਪਨ ਦੇ ਵਿੱਚ,
ਗੱਲਾਂ ਯਾਦ ਸਕੂਲ ਦੀਆਂ..
ਓ ਨਿੱਕੀਆਂ-ਨਿੱਕੀਆਂ ਖੇਡਾਂ,
ਊਲ-ਜਲੂਲ ਜਿਹੀਆਂ..
ਅਸੀ ਜਿੱਤ ਕੇ ਜਾਂਦੇ ਹਾਰ,
ਮੇਰੀ ਸਰਕਾਰ,
ਜਦੋਂ ਤੂੰ ਰੋਂਦੀ ਸੈਂ..
ਓ ਵੇਲ੍ਹਾ ਯਾਦ ਕਰ..||

ਕੱਲ ਦੀਆਂ ਕਲੀਆਂ ਖਿਲ ਕੇ,
ਅੱਜ ਗੁਲਾਬ ਹੋਈਆਂ..
ਓ ਪਿਆਰ ਦੀਆਂ ਦੋ-ਬੂੰਦਾਂ,
ਅੱਜ ਮਸਤ ਸ਼ਰਾਬ ਹੋਈਆਂ..
ਜਦ ਅੱਖ ਨਾਲ ਅੱਖ ਮਿਲਾ ਕੇ,
ਨੀਵੀਂ ਜਿਹੀ ਪਾ ਕੇ,
ਤੂੰ ਸ਼ਰਮਾਉਂਦੀ ਸੈਂ..
ਓ ਵੇਲ੍ਹਾ ਯਾਦ ਕਰ..||

ਪਿਆਰ ਦੇ ਵਿੱਚ ਮਜ਼ਬੂਰੀ,
ਅੜੀਏ ਨਹੀਂ ਚੱਲਦੀ..
ਓ ਦਿਲ ਮਿਲਿਆਂ ਵਿੱਚ ਦੂਰੀ,
ਅੜੀਏ ਨਹੀਂ ਚੱਲਦੀ..
ਸਾਡੀ ਹਾਂ ਵਿੱਚ ਕਰਦੇ ਹਾਂ,
ਨੀਂ ਫ਼ੜਕੇ ਬਾਂਹ,
ਤੂੰ ਕਿਉਂ ਤਰਸਾਉਂਦੀ ਐਂ..
ਓ ਵੇਲ੍ਹਾ ਯਾਦ ਕਰ..||

 
Old 23-01-2009
saini2004
 
Re: ਓ ਵੇਲ੍ਹਾ ਯਾਦ ਕਰ...

tfs.........

 
Old 31-01-2009
Panjaban
 
Re: ਓ ਵੇਲ੍ਹਾ ਯਾਦ ਕਰ...

nice..tfs

 
Old 18-02-2009
jaggi633725
 
Re: ਓ ਵੇਲ੍ਹਾ ਯਾਦ ਕਰ...

thanks

 
Old 21-05-2010
.::singh chani::.
 
Re: ਓ ਵੇਲ੍ਹਾ ਯਾਦ ਕਰ...

nice tfs..........


Reply
« ਸੱਜਣ ਤੇਰੀ ਖੈਰ ਹੋਵੇ... | ਤੇਰੀ ਆਉਣੀਂ-ਜਾਣੀਂ... »

Similar Threads for : ਓ ਵੇਲ੍ਹਾ ਯਾਦ ਕਰ...
Aao Hindi Main Baat Karen.
Lyrics ਬੋਲ ਫਕੀਰਾ ਓ ਅੱਲਾ ਹੀ ਅੱਲਾ,ਬੋਲ ਫਕੀਰਾ ਓ ਅੱਲ
Kaim Debi22...Awesome
Lyrics ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ......
ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ., ਮਾਂ ਏ..

UNP