UNP

ਉੱਚੀਆਂ-ਇਮਾਰਤਾਂ

ਉੱਚੀਆਂ-ਇਮਾਰਤਾਂ ਦੇ ਸੁਪਨੇ ਨਾਂ ਦੇਖ, ਜਦੋਂ ਆਉਂਦਾ ਏ ਭੂਚਾਲ ਇਹ ਗਿਰ ਜਾਂਦੀਆਂ..|| ਰੰਨਾਂ-ਸੋਹਣੀਆਂ ਦੀ ਬੁੱਕਲ ਚ’ ਦਗੇ-ਬਾਜ਼ੀਆਂ, ਲੋੜ ਪੈਣ ਤੇ ਜ਼ੁਬਾਨੋਂ ਫ਼ਿਰ ਜਾਂਦੀਆਂ.. ਉੱਚੀਆਂ-ਇਮਾਰਤਾਂ ਦੇ ਸੁਪਨੇ ਨਾਂ ਦੇਖ, ਜਦੋਂ ਆਉਂਦਾ .....


Go Back   UNP > Contributions > Lyrics

UNP

Register

  Views: 1309
Old 24-11-2009
Und3rgr0und J4tt1
 
Lightbulb ਉੱਚੀਆਂ-ਇਮਾਰਤਾਂ

ਉੱਚੀਆਂ-ਇਮਾਰਤਾਂ ਦੇ ਸੁਪਨੇ ਨਾਂ ਦੇਖ,
ਜਦੋਂ ਆਉਂਦਾ ਏ ਭੂਚਾਲ ਇਹ ਗਿਰ ਜਾਂਦੀਆਂ..||

ਰੰਨਾਂ-ਸੋਹਣੀਆਂ ਦੀ ਬੁੱਕਲ ਚ’ ਦਗੇ-ਬਾਜ਼ੀਆਂ,
ਲੋੜ ਪੈਣ ਤੇ ਜ਼ੁਬਾਨੋਂ ਫ਼ਿਰ ਜਾਂਦੀਆਂ..
ਉੱਚੀਆਂ-ਇਮਾਰਤਾਂ ਦੇ ਸੁਪਨੇ ਨਾਂ ਦੇਖ,
ਜਦੋਂ ਆਉਂਦਾ ਏ ਭੂਚਾਲ ਇਹ ਗਿਰ ਜਾਂਦੀਆਂ..||

ਕਾਦੇ ਰਿਸ਼ਤੇ ਤੇ ਨਾਤੇ,
ਇਹ ਨੇਂ ਨਿਰੇ ਖਾਲੀ ਖਾਤੇ..
ਕੁੱਤੇ ਖਾਂਦੇ ਨੇਂ ਬਰੈਡਾਂ,
ਖਾਲੀ ਬੰਦਿਆਂ ਦੇ ਬਾਟੇ..
ਤੋੜ ਕੇ ਪਹਾੜ,
ਨਹਿਰ ਕੱਢ ਦਿੰਦੇ ਯਾਰ..
ਜਦੋਂ ਭਿੜਨ ਪਹਾੜਾਂ ਨਾਲ ਤੇਸੇ-ਕਾਂਡੀਆਂ..
ਉੱਚੀਆਂ-ਇਮਾਰਤਾਂ ਦੇ ਸੁਪਨੇ ਨਾਂ ਦੇਖ,
ਜਦੋਂ ਆਉਂਦਾ ਏ ਭੂਚਾਲ ਇਹ ਗਿਰ ਜਾਂਦੀਆਂ..||

ਬੱਤੀ ਲਾਲ ਜਦੋਂ ਲੰਘੇ,
ਸਾਡੇ ਮਾਰਦੀ ਏ ਡੰਡੇ..
ਪੰਜ ਸਾਲਾਂ ਲਈ ਆਪਾਂ,
ਆਪੇ ਬੀਜੇ ਇਹੇ ਕੰਢੇ..
ਕਰਜੇ ਦੀ ਮਾਰ,
ਇੱਕ ਲੋਟੂ ਸਰਕਾਰ..
ਨਹੀਂਓ ਛੱਲੀਆਂ ਖਵਾਇਆ ਕਰਦੀਆਂ ਟਾਂਡੀਆਂ..
ਉੱਚੀਆਂ-ਇਮਾਰਤਾਂ ਦੇ ਸੁਪਨੇ ਨਾਂ ਦੇਖ,
ਜਦੋਂ ਆਉਂਦਾ ਏ ਭੂਚਾਲ ਇਹ ਗਿਰ ਜਾਂਦੀਆਂ..||

ਮੋਢੇ ਪੱਲੀ - ਹੱਥ ਦਾਤੀ,
ਸਾਨੂੰ ਜਾਣੀ ਨਾਂ ਦਿਹਾਤੀ..
ਜਾਕੇ ਸਿਨਮੇ ਚ’ ਦੇਖ,
ਘੁੱਤੀ ਹਸ਼ਰ ਨੇਂ ਪਾ ਤੀ..
ਜਾਕੇ ਕਰ ਨੈੱਟ ਚੈੱਕ,
ਲਾਤੇ ਮਿੱਤਰਾਂ ਨੇਂ ਜੈੱਕ..
ਮੇਲਾਂ ਉੱਡੀਆਂ ਕਬੂਤਰੀ ਦੇ ਵਾਂਗ ਜਾਂਦੀਆਂ..
ਉੱਚੀਆਂ-ਇਮਾਰਤਾਂ ਦੇ ਸੁਪਨੇ ਨਾਂ ਦੇਖ,
ਜਦੋਂ ਆਉਂਦਾ ਏ ਭੂਚਾਲ ਇਹ ਗਿਰ ਜਾਂਦੀਆਂ..

 
Old 24-11-2009
ÜnÐeRÇØv€® ÅñGe£
 
Re: ਉੱਚੀਆਂ-ਇਮਾਰਤਾਂ

bohat suneya eh gana

 
Old 25-11-2009
→ ✰ DilJani ✰ ←
 
Re: ਉੱਚੀਆਂ-ਇਮਾਰਤਾਂ

ਮੋਢੇ ਪੱਲੀ - ਹੱਥ ਦਾਤੀ,
ਸਾਨੂੰ ਜਾਣੀ ਨਾਂ ਦਿਹਾਤੀ..
ਜਾਕੇ ਸਿਨਮੇ ਚ’ ਦੇਖ,
ਘੁੱਤੀ UNP ਨੇਂ ਪਾ ਤੀ..

Bruhaaaaaaaaaaaaaaaaaaaaaa

 
Old 25-11-2009
*Sippu*
 
Re: ਉੱਚੀਆਂ-ਇਮਾਰਤਾਂ

oh ve likh dinde lines
i lv bycycle tractor den car

 
Old 25-11-2009
chardi kala vich rhiye
 
Re: ਉੱਚੀਆਂ-ਇਮਾਰਤਾਂ

....gud sng a eh babbu maan da....

hun
te ah linezz dhumman pa rhian ne.....
"....ik ajj kal babe ne batti laal gaddi te laati....."

 
Old 25-11-2009
Und3rgr0und J4tt1
 
Re: ਉੱਚੀਆਂ-ਇਮਾਰਤਾਂ

thxxxxxxxx

 
Old 27-05-2010
maansahab
 
Re: ਉੱਚੀਆਂ-ਇਮਾਰਤਾਂ

nice>>>>>

 
Old 27-05-2010
maansahab
 
Re: ਉੱਚੀਆਂ-ਇਮਾਰਤਾਂ

tfs.........


Reply
« •♥•Yeh To Sach Hai -hum sath sath hein•♥• | Punjabna By: Baljit Malwa & Rani Randeep »

Contact Us - DMCA - Privacy - Top
UNP