UNP

ਇੱਕ ਸ਼ਿਕਰਾ ਯਾਰ_ShivKumarBatalvi

ਮਾਏ ਨੀ ਮਾਏ ਮੈਂ ਇੱਕ ਸ਼ਿਕਰਾ ਯਾਰ ਬਣਾਇਆ ਉਹਦੇ ਸਿਰ ਤੇ ਕਲਗੀ, ਤੇ ਉਹਦੇ ਪੈਰੀਂ ਝਾਂਜਰ ਉਹ ਚੋਗ ਚੁਗੀਂਦਾ ਆਇਆ...... ਇੱਕ ਉਹਦੇ ਰੂਪ ਦੀ ਧੁੱਪ ਤਿਖੇਰੀ, ਦੂਜਾ ਮਹਿਕਾਂ ਦਾ ਤਿ੍ਹਾਇਆ .....


Go Back   UNP > Contributions > Lyrics

UNP

Register

  Views: 1196
Old 23-07-2009
punjabiology
 
ਇੱਕ ਸ਼ਿਕਰਾ ਯਾਰ_ShivKumarBatalvi

ਮਾਏ ਨੀ ਮਾਏ ਮੈਂ ਇੱਕ ਸ਼ਿਕਰਾ ਯਾਰ ਬਣਾਇਆ
ਉਹਦੇ ਸਿਰ ਤੇ ਕਲਗੀ, ਤੇ ਉਹਦੇ ਪੈਰੀਂ ਝਾਂਜਰ
ਉਹ ਚੋਗ ਚੁਗੀਂਦਾ ਆਇਆ......

ਇੱਕ ਉਹਦੇ ਰੂਪ ਦੀ ਧੁੱਪ ਤਿਖੇਰੀ, ਦੂਜਾ ਮਹਿਕਾਂ ਦਾ ਤਿ੍ਹਾਇਆ
ਤੀਜਾ ਉਹਦਾ ਰੰਗ ਗੁਲਾਬੀ, ਉਹ ਕਿਸੇ ਗੋਰੀ ਮਾਂ ਦਾ ਜਾਇਆ

ਇਸ਼ਕੇ ਦਾ ਇੱਕ ਪਲੰਗ ਨਵਾਰੀ, ਵੇ ਅਸਾਂ ਚਾਨਣੀਆਂ ਵਿੱਚ ਢਾਇਆ
ਤਨ ਦੀ ਚਾਦਰ ਹੋ ਗਈ ਮੈਲੀ, ਉਹ ਉਸ ਪੈਰ ਜਾ ਪਲਗੇ ਪਾਇਆ

ਦੁੱਖਣ ਮੇਰੇ ਨੈਣਾਂ ਦੇ ਕੋਏ , ਤੇ ਵਿੱਚ ਹੜ ਹੰਜੂਆ ਦਾ ਆਇਆ
ਸਾਰੀ ਰਾਤ ਗਈ ਵਿੱਚ ਸੋਚਾਂ, ਉਸ ਇਹ ਕੀ ਜੁਲਮ ਕਮਾਇਆ

ਸੁਬਾਹ ਸਵੇਰੇ ਲੇ ਨੀ ਬੱਟਣਾ, ਵੇ ਅਸਾਂ ਮਲ-ਮਲ ਓਸ ਨਵਾਇਆ
ਦੇਹੀ ਦੇ ਵਿਚੋਂ ਨਿਕਲਣ ਚਿਣਗਾ, ਨੀ ਸਾਡਾ ਹੱਥ ਗਿਆ ਕੁਮਲਾਇਆ

ਚੂਰੀ ਕੁੱਟਾਂ ਤਾਂ ਓਹ ਖਾਉਦਾਂ ਨਾਹੀ, ਵੇ ਅਸਾਂ ਦਿਲ ਦਾ ਮਾਸ ਖਵਾਇਆ
ਇੱਕ ਉਡਾਰੀ ਏਸੀ ਮਾਰੀ, ਉਹ ਮੁੜ ਵਤਨੀ ਨਾ ਆਇਆ,ਓ ਮਾਏ ਨੀ
ਮੈਂ ਇੱਕ ਸ਼ਿਕਰਾ ਯਾਰ ਬਣਾਇਆ!

 
Old 23-07-2009
*Sippu*
 
Re: ਇੱਕ ਸ਼ਿਕਰਾ ਯਾਰ_ShivKumarBatalvi

very nice eh
tfs
lv oll songz of shiv kumar batalvi

 
Old 23-07-2009
punjabiology
 
Re: ਇੱਕ ਸ਼ਿਕਰਾ ਯਾਰ_ShivKumarBatalvi

Thanks ji, (pyar te gam) di shayari vich shayad hi shiv nu koi punjabi writer beat kar sake rehndi duniya takk!

 
Old 27-07-2009
*Sippu*
 
Re: ਇੱਕ ਸ਼ਿਕਰਾ ਯਾਰ_ShivKumarBatalvi

agree wid ya

 
Old 27-07-2009
[Hardeep]
 
Re: ਇੱਕ ਸ਼ਿਕਰਾ ਯਾਰ_ShivKumarBatalvi

Tfs........

 
Old 27-07-2009
aksharsharma007
 
Re: ਇੱਕ ਸ਼ਿਕਰਾ ਯਾਰ_ShivKumarBatalvi

thanxxx

 
Old 29-07-2009
amanNBN
 
Re: ਇੱਕ ਸ਼ਿਕਰਾ ਯਾਰ_ShivKumarBatalvi

tfs....

 
Old 03-09-2009
Nawaban
 
Re: ਇੱਕ ਸ਼ਿਕਰਾ ਯਾਰ_ShivKumarBatalvi

awesum...

 
Old 17-09-2009
Prince Bajaj
 
Re: ਇੱਕ ਸ਼ਿਕਰਾ ਯਾਰ_ShivKumarBatalvi

thanx


Reply
« Husan Di Hut - Kuldip Manak | tu hi tu - collaborations 2 »

UNP