UNP

ਇਹ ਦੁਨੀਆਂ ਯਾਰਾ ਮਤਲਬ ਦੀ ਕਿਤੇ ਖੰਬ ਕਟਾਕੇ ਨਾ ਬਹ

ਜੇ ਓੁੱਡਿਆਂ ਏਂ ਤਾਂ ਓੁੱਡਦਾ ਰਹੀਂ ਪਰ ਮੇਰੀ ਇੱਕ ਸਲਾਹ ਲੈਜੀਂ ਇਹ ਦੁਨੀਆਂ ਯਾਰਾ ਮਤਲਬ ਦੀ ਕਿਤੇ ਖੰਬ ਕਟਾਕੇ ਨਾ ਬਹਿਜੀਂ, ਰੱਖੀਂ ਦਿਲ ਨੂੰ ਹੁਣ ਸਮਝਾਕੇ ਤੂੰ ਕਿਤੇ ਐਵੇ ਨਾ .....


Go Back   UNP > Contributions > Lyrics

UNP

Register

  Views: 1488
Old 19-04-2010
velly_jatt009
 
Smile ਇਹ ਦੁਨੀਆਂ ਯਾਰਾ ਮਤਲਬ ਦੀ ਕਿਤੇ ਖੰਬ ਕਟਾਕੇ ਨਾ ਬਹ

ਜੇ ਓੁੱਡਿਆਂ ਏਂ ਤਾਂ ਓੁੱਡਦਾ ਰਹੀਂ ਪਰ ਮੇਰੀ ਇੱਕ ਸਲਾਹ ਲੈਜੀਂ

ਇਹ ਦੁਨੀਆਂ ਯਾਰਾ ਮਤਲਬ ਦੀ ਕਿਤੇ ਖੰਬ ਕਟਾਕੇ ਨਾ ਬਹਿਜੀਂ,

ਰੱਖੀਂ ਦਿਲ ਨੂੰ ਹੁਣ ਸਮਝਾਕੇ ਤੂੰ ਕਿਤੇ ਐਵੇ ਨਾ ਇਹ ਹਰ ਜਾਵੇ

ਜਿਵੇਂ ਨਾਲ ਮੇਰੇ ਤੂੰ ਕੀਤੀ ਏ ਕੋਈ ਨਾਲ ਤੇਰੇ ਨਾ ਕਰ ਜਾਵੇ,

ਤੂੰ ਆਪਣੀ ਏ ਤਾਹੀਂਓ ਕਹਿੰਦਾ ਹਾਂ ਨਹੀਂ ਕੌਣ ਕਿਸੇ ਨੂੰ ਪੁੱਛੇ ਨੀ

ਹਰ ਬੋਲ ਪੁਗਾਇਆ ਤੇਰਾ ਨੀ ਅਜੇ ਕਿਹੜੀ ਗੱਲ ਤੋਂ ਰੁੱਸੇਂ ਨੀ,

ਸੀ ਓੁੱਡੀ ਵਿੱਚ ਅਸਮਾਨਾਂ ਤੂੰ ਜਦ ਪਿਆਰ ਸੀ ਆਪਣਾ ਜੋਰਾਂ ਤੇ

ਮੈਂ ਹੱਥ ਕਟਵਾਕੇ ਬਹਿ ਗਿਆ ਸੀ ਤੂੰ ਕੱਚ ਸੂਤਿਆ ਡੋਰਾਂ ਤੇ,

ਰਾਤ ਬਰਾਤੇ ਯਾਰਾਂ ਦੇ ਜਦ ਟੋਲੇ ਜੁੜਕੇ ਬਹਿੰਦੇ ਸੀ

ਓੁਹ ਸੋਹਣੀ ਏ ਤੈਨੂੰ ਛੱਡਜੂਗੀ ਮੈਨੂੰ ਯਾਰ ਮੇਰੇ ਸਭ ਕਹਿੰਦੇ ਸੀ,

ਤੂੰ ਛੱਡਕੇ ਚੱਲੀ ਇਹ ਸੋਚ ਤੇਰੀ ਕੋਈ ਦੋਸ਼ ਤਾਂ ਲਾਜਾ ਮੇਰੇ ਤੇ

ਕਿਵੇਂ ਮਾੜੀ ਕਹਿਦੇ 丂ム乃ノ ਤੈਨੂੰ ਕਦੇ ਮਰਿਆ ਸੀ ਓੁਹ ਤੇਰੇ ਤੇ.

 
Old 29-04-2010
GREWAL BAI
 
Re: ਇਹ ਦੁਨੀਆਂ ਯਾਰਾ ਮਤਲਬ ਦੀ ਕਿਤੇ ਖੰਬ ਕਟਾਕੇ ਨਾ ਬਹ

oh pori at aa bai

nice lyrics
thx fr shreing

 
Old 18-05-2010
.::singh chani::.
 
Re: ਇਹ ਦੁਨੀਆਂ ਯਾਰਾ ਮਤਲਬ ਦੀ ਕਿਤੇ ਖੰਬ ਕਟਾਕੇ ਨਾ ਬਹ

nice tfs................

 
Old 27-05-2010
maansahab
 
Re: ਇਹ ਦੁਨੀਆਂ ਯਾਰਾ ਮਤਲਬ ਦੀ ਕਿਤੇ ਖੰਬ ਕਟਾਕੇ ਨਾ ਬਹ

tfs...........


Reply
« ★Pind diya kurriya-kaler kanth★ | ਦੁਪੱਟੇ ਬਿਨਾ ਕੁੜੀ ਦਾ ਸ਼ਿਗਾਰ ਹੈਨੀ........... »

Similar Threads for : ਇਹ ਦੁਨੀਆਂ ਯਾਰਾ ਮਤਲਬ ਦੀ ਕਿਤੇ ਖੰਬ ਕਟਾਕੇ ਨਾ ਬਹ
Copy-Paste: Kutti Vehrda
ਧੀਏ ਖੂਹ ’ਚ ਛਾਲ ਮਾਰਜੀਂ, ਪਰ…
ਚਾਂਦੀ ਦੀ ਗੜਬੀ
Why were they Killed?
Sikh-Raj (Delhi- 1783-1784) & ਗੁਰਦੁਆਰਿਆਂ ਦੀ ਉਸਾਰੀ

Contact Us - DMCA - Privacy - Top
UNP