UNP

ਆਪਣੇ ਪਿਆਰੀਆਂ ਦਾ ਦਿਲ ਨਹੀਓ ਤੋੜੀਦਾ - Gurdas Maan

ਆਪਣੇ ਪਿਆਰੀਆਂ ਦਾ ਦਿਲ ਨਹੀਓ ਤੋੜੀਦਾ.............. ਔਖੇ ਵੇਲੇ ਸੱਜਣਾਂ ਤੋਂ... ਔਖੇ ਵੇਲੇ ਸੱਜਣਾਂ ਤੋਂ ਮੁੱਖ ਨਹੀਓ ਮੋੜੀਦਾ ਸੋਹਣੀਆ... ਆਪਣੇ ਪਿਆਰੀਆਂ ਦਾ ਦਿਲ ਨਹੀਓ ਤੋੜੀਦਾ.............. ਯਾਰੀ ਵਿਚ ਨਫੇ ਨੁਕਸਾਨ ਨਹੀਓ ਵੇਖੀਦੇ............ .....


Go Back   UNP > Contributions > Lyrics

UNP

Register

  Views: 968
Old 17-08-2010
Saini Sa'aB
 
ਆਪਣੇ ਪਿਆਰੀਆਂ ਦਾ ਦਿਲ ਨਹੀਓ ਤੋੜੀਦਾ - Gurdas Maan

ਆਪਣੇ ਪਿਆਰੀਆਂ ਦਾ ਦਿਲ ਨਹੀਓ ਤੋੜੀਦਾ..............
ਔਖੇ ਵੇਲੇ ਸੱਜਣਾਂ ਤੋਂ...
ਔਖੇ ਵੇਲੇ ਸੱਜਣਾਂ ਤੋਂ ਮੁੱਖ ਨਹੀਓ ਮੋੜੀਦਾ ਸੋਹਣੀਆ...
ਆਪਣੇ ਪਿਆਰੀਆਂ ਦਾ ਦਿਲ ਨਹੀਓ ਤੋੜੀਦਾ..............

ਯਾਰੀ ਵਿਚ ਨਫੇ ਨੁਕਸਾਨ ਨਹੀਓ ਵੇਖੀਦੇ............
ਮੰਜਲਾਂ ਦੇ ਸਾਹਮਣੇ ਤੁਫਾਨ ਨਹੀਓ ਵੇਖੀਦੇ.............
ਯਾਰਾਂ ਦੇ ਗੁਨਾਹਾਂ ਦਾ ਹਿਸਾਬ ਨਹੀਓ ਜੋੜੀਦਾ........
ਔਖੇ ਵੇਲੇ ਸੱਜਣਾਂ ਤੋਂ...
ਔਖੇ ਵੇਲੇ ਸੱਜਣਾਂ ਤੋਂ ਮੁੱਖ ਨਹੀਓ ਮੋੜੀਦਾ ਸੋਹਣੀਆ...
ਆਪਣੇ ਪਿਆਰੀਆਂ ਦਾ ਦਿਲ ਨਹੀਓ ਤੋੜੀਦਾ..............

ਯਾਰਾਂ ਦੀਆਂ ਮਹਿਫਿਲਾਂ ਚ ਦਾਰੂ ਨਹੀਂ ਖਿੰਡਾਈਦੀ........
ਚਾਰ ਘੁੱਟਾਂ ਪੀ ਕੇ ਐਵੇਂ ਜਾਤ ਨੀ ਵਿਖਾਈਦੀ.........
ਕਿਸੇ ਦੀਆਂ ਖੁਸ਼ੀਆਂ ਤੇ ਪਾਣੀ ਨਹੀਓ ਰੋੜੀਦਾ.....
ਔਖੇ ਵੇਲੇ ਸੱਜਣਾਂ ਤੋਂ...
ਔਖੇ ਵੇਲੇ ਸੱਜਣਾਂ ਤੋਂ ਮੁੱਖ ਨਹੀਓ ਮੋੜੀਦਾ ਸੋਹਣੀਆ...
ਆਪਣੇ ਪਿਆਰੀਆਂ ਦਾ ਦਿਲ ਨਹੀਓ ਤੋੜੀਦਾ

ਨਿੱਤ ਨਵੇਂ ਯਾਰਾਂ ਨਾਲ ਦਿਲ ਨਹੀਂ ਵਟਾਈਦਾ..........
ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ...........
ਖਿੜੇ ਹੋਏ ਫੁੱਲਾਂ ਨੂੰ ਨਹੀਂ ਤਲੀ ਤੇ ਮਰੋੜੀਦਾ.......
ਔਖੇ ਵੇਲੇ ਸੱਜਣਾਂ ਤੋਂ...
ਔਖੇ ਵੇਲੇ ਸੱਜਣਾਂ ਤੋਂ ਮੁੱਖ ਨਹੀਓ ਮੋੜੀਦਾ ਸੋਹਣੀਆ...
ਆਪਣੇ ਪਿਆਰੀਆਂ ਦਾ ਦਿਲ ਨਹੀਓ ਤੋੜੀਦਾ..............

ਮਰਜਾਣੇ ਮਾਨਾ ਛੱਡ ਤੇਰੀਆਂ ਤੇ ਮੇਰੀਆਂ........
ਤੇਰੇ ਉੱਤੇ ਰੱਬ ਦੀਆਂ ਰਹਿਮਤਾਂ ਬਥੇਰੀਆਂ...........
ਆਪਣੀ ਔਕਾਤ ਨਾਲੋਂ ਵੱਧ ਨਹੀਓ ਲੋੜੀਂਦਾ.....
ਔਖੇ ਵੇਲੇ ਸੱਜਣਾਂ ਤੋਂ...
ਔਖੇ ਵੇਲੇ ਸੱਜਣਾਂ ਤੋਂ ਮੁੱਖ ਨਹੀਓ ਮੋੜੀਦਾ ਸੋਹਣੀਆ...
ਆਪਣੇ ਪਿਆਰੀਆਂ ਦਾ ਦਿਲ ਨਹੀਓ ਤੋੜੀਦਾ.............


Reply
« ਦੱਸ ਸਾਨੂੰ ਕਿ ਮਿਲੇਆ-Manmohan Waris | ਰੱਬ ਸਾਡੇ ਜਿਹੇ ਬਣਾਏ ਕਿੰਨੇ ਹੋਰ ਦੱਸ ਜਾ ਨੀ - Satwinder Bugga »

Similar Threads for : ਆਪਣੇ ਪਿਆਰੀਆਂ ਦਾ ਦਿਲ ਨਹੀਓ ਤੋੜੀਦਾ - Gurdas Maan
Paras sahib de jeevan te jhaat paunda ik lekh
ਪੰਜਾਬ ਦੇ ਮੇਲੇ ਤੇ ਤਿਉਹਾਰ
ਪੰਜਾਬ ਦਾ ਰਹਿਣ-ਸਹਿਣ

Contact Us - DMCA - Privacy - Top
UNP