UNP

ਅਸੀਂ ਰੱਜ ਗਏ ਯਾਰਾਂ ਤੋਂ ਲੁੱਕ ਲੁੱਕ ਕੇ ਹੁੰਦਿਆਂ 

ਅਸੀਂ ਰੱਜ ਗਏ ਯਾਰਾਂ ਤੋਂ ਲੁੱਕ ਲੁੱਕ ਕੇ ਹੁੰਦਿਆਂ ਵਾਰਾਂ ਤੋਂ , ਮੋਡੇ ਰੱਖ ਕੇ ਹੋਰਾ ਦੇ ਜੋ ਲਾਉਣ ਨਿਸ਼ਾਨੇ ਦੇਖ ਲਏ , ਹੁਣ ਦੁਸ਼ਮਣੀਆ ਹੀ ਦੇ ਰੱਬਾ ਅਸੀ ਬੜੇ .....


Go Back   UNP > Contributions > Lyrics

UNP

Register

  Views: 1179
Old 30-11-2010
gurpreetpunjabishayar
 
Post ਅਸੀਂ ਰੱਜ ਗਏ ਯਾਰਾਂ ਤੋਂ ਲੁੱਕ ਲੁੱਕ ਕੇ ਹੁੰਦਿਆਂ 

ਅਸੀਂ ਰੱਜ ਗਏ ਯਾਰਾਂ ਤੋਂ ਲੁੱਕ ਲੁੱਕ ਕੇ ਹੁੰਦਿਆਂ ਵਾਰਾਂ ਤੋਂ ,
ਮੋਡੇ ਰੱਖ ਕੇ ਹੋਰਾ ਦੇ ਜੋ ਲਾਉਣ ਨਿਸ਼ਾਨੇ ਦੇਖ ਲਏ ,
ਹੁਣ ਦੁਸ਼ਮਣੀਆ ਹੀ ਦੇ ਰੱਬਾ ਅਸੀ ਬੜੇ ਯਰਾਨੇ ਦੇਖ ਲਏ .....

ਮੈ ਦੀਵਾ ਲੱਗਦਾ ਜਿਨਾਂ ਨੂੰ ਮੇਰੇ ਸੂਰਜ ਬਨਣ ਤੋਂ ਡਰਦੇ ਨੇ ,
ਇਹਨੂੰ ਕਿਸੇ ਤਰੀਕੇ ਗੁੱਲ ਕਰੀਏ ਹਵਾ ਨਾਲ ਸਲਾਵਾਂ ਕਰਦੇ ਨੇ ,
ਮਿੱਤਰ ਹੀ ਸੜਨ ਤਰੱਕੀਆਂ ਤੇ ਕੱਲ ਕੀ ਜਮਾਨੇ ਵੇਖ ਲਏ ,
ਹੁਣ ਦੁਸ਼ਮਣੀਆ ਹੀ ਦੇ ਰੱਬਾ ਅਸੀ ਬੜੇ ਯਰਾਨੇ ਦੇਖ ਲਏ
ਹੁਣ ਦੁਸ਼ਮਣੀਆ ਹੀ ਦੇ ਰੱਬਾ ਅਸੀ ਬੜੇ ਯਰਾਨੇ ਦੇਖ ਲਏ


Reply
« Sahir Ludhianvi's ..sung by Babbu Maan | ਦੇਬੀ ਜਿਨੇ ਮੁੜ ਨੀ ਆਉਣਾ ਉਦੀ ਯਾਦ ਵੀ ਕਾਹਨੂੰ ਆਏ. »

Similar Threads for : ਅਸੀਂ ਰੱਜ ਗਏ ਯਾਰਾਂ ਤੋਂ ਲੁੱਕ ਲੁੱਕ ਕੇ ਹੁੰਦਿਆਂ 
ਪੰਜਾਬ ਦੇ ਰਸਮ-ਰਿਵਾਜ਼
ਪੰਜਾਬੀ ਗਾਇਕੀ ਦਾ ਮੀਲ ਪੱਥਰ
Why were they Killed?
ਆਪਣੇ ਵਿਛੜੇ ਪਿੰਡ ਦੀ ਫੇਰੀ
Life story Of Jagga Jatt!!!!!!!

Contact Us - DMCA - Privacy - Top
UNP