Lyrics ਅਸਲੇ ਦੀ ਛਾਂ ਕਰਕੇ.ਸਿੱਪੀ

KAPTAAN

Prime VIP
ਇੱਕ ਵਾਰੀ ਅਜ਼ਮਾ ਲੈ ਕੁੜੀਏ,ਗੱਬਰੂ ਕਾਲਜੇ ਲਾਲੈ ਕੁੜੀਏ,
ਯਾਰੀ ਜੱਟ ਦੀ ਤੂਤ ਦਾ ਮੋਛਾ ਟੁੱਟਦੇ ਨੇ ਤੜਾ ਕਰਕੇ,
ਤੈਨੂੰ ਲੈਜੂ ਜੱਟ ਅਸਲੇ ਦੀ ਛਾਂ ਕਰਕੇ,ਨੀ ਤੈਨੂੰ ਲੈਜੂ ਜੱਟ ਅਸਲੇ ਦੀ ਛਾਂ ਕਰਕੇ...

ਤੈਨੂੰ ਲੈਜੂ ਜੱਟ ਅਸਲੇ ਦੀ ਛਾਂ ਕਰਕੇ,ਨੀ ਤੈਨੂੰ ਲੈਜੂ ਜੱਟ ਅਸਲੇ ਦੀ ਛਾਂ ਕਰਕੇ..

ਬੜੀ ਦੇਰ ਦੇ ਸੀ ਸ਼ਰੀਕ ਸੁਨੇਹੇ ਘੱਲਦੇ,ਸੁਣ ਗੱਭਰੂ ਦੀ ਛਾਤੀ ਉੱਤੇ ਆਰੇ ਚਲਦੇ,
ਨੀ ਤੂੰ ਜਾਨ ਤੋਂ ਪਿਆਰੀ ਗੱਲ ਕਿਹੜੀ ਦਾ ਏ ਗਮ,ਮੰਗ ਆਪਣੀ ਨੂੰ ਛੱਡਣਾ ਨਾ ਮਰਦਾਂ ਦਾ ਕੰਮ,
ਦਿਲ ਚਾਹੁੰਦਾ ਨਾ ਸੀ ਵੈਰ.ਜਿਓਣਾ ਤੇਰੇ ਤੋਂ ਬਗੈਰ,
ਬਾਜ਼ੀ ਜਿੱਤ ਲੈਣੀ ਜੱਟਾਂ ਅੱਜ ਜਾਨ ਹਰ ਕੇ..
ਤੈਨੂੰ ਲੈਜੂ ਜੱਟ ਅਸਲੇ ਦੀ ਛਾਂ ਕਰਕੇ,ਨੀ ਤੈਨੂੰ ਲੈਜੂ ਜੱਟ ਅਸਲੇ ਦੀ ਛਾਂ ਕਰਕੇ...
ਤੈਨੂੰ ਲੈਜੂ ਜੱਟ ਅਸਲੇ ਦੀ ਛਾਂ ਕਰਕੇ,ਨੀ ਤੈਨੂੰ ਲੈਜੂ ਜੱਟ ਅਸਲੇ ਦੀ ਛਾਂ ਕਰਕੇ..

ਰਾਹ ਰੋਕਿਆਂ ਕਿਸੇ ਤਾਂ ਸਿੱਧੇ ਫੈਰ ਹੋਣਗੇ,ਪੁੱਤਾਂ,ਮਾਪਿਆਂ ਤੇ ਖਸਮਾਂ ਨੂੰ ਕਈ ਰੋਣਗੇ,
ਰੰਗ ਦੇਣੀ ਆ ਲਹੂ ਦੇ ਨਾਲ ਲਾਲ ਧਰਤੀ,ਵੇਖ ਰੱਬ ਵੀ ਕਹੂਗਾ ਓਏ ਕਮਾਲ ਕਰਤੀ,
ਕੋਈ ਹੋਓੂ ਘੱਲੂਘਾਰਾ,ਤੇਰਾ ਵੇਖੂ ਪਿੰਡ ਸਾਰਾ,
ਡੋਲੀ ਲੈਕੇ ਜਾਣੀ ਬਾਹ ਉਤਾਂਹ ਕਰਕੇ..
ਤੈਨੂੰ ਲੈਜੂ ਜੱਟ ਅਸਲੇ ਦੀ ਛਾਂ ਕਰਕੇ,ਨੀ ਤੈਨੂੰ ਲੈਜੂ ਜੱਟ ਅਸਲੇ ਦੀ ਛਾਂ ਕਰਕੇ..
ਤੈਨੂੰ ਲੈਜੂ ਜੱਟ ਅਸਲੇ ਦੀ ਛਾਂ ਕਰਕੇ,ਨੀ ਤੈਨੂੰ ਲੈਜੂ ਜੱਟ ਅਸਲੇ ਦੀ ਛਾਂ ਕਰਕੇ..

ਮੈਨੂੰ ਮਿਰਜ਼ੇ ਦੇ ਜਿੰਨਾ ਹੰਕਾਰ ਹੀ ਨਹੀ,ਕਿਸੇ ਹੋਰ ਵੱਲ ਵੇਖਾਂ ਸਵੀਕਾਰ ਹੀ ਨਹੀ,
ਚੰਡੀਗੜ ਦੀ ਕਚਿਹਰੀ ਜਾ ਕੇ ਮੈਰਿਜ਼ ਕਰਵਾਊ,ਲੈਕੇ ਬਾਬੇ ਘਰ ਲਾਵਾਂ ਰਾਣੀ ਦਿਲ ਦੀ ਬਣਾਊ
ਯਾਰ ਬਾਹਵੇ ਜਿਹੇ ਖਰੇ,ਜੱਟ ਕਦੇ ਵੀ ਹਰੇ,ਸਿੱਪੀ ਮੁੱਕਰੇ ਨਾ ਕਦੇ ਜੁਬਾਂ ਕਰਕੇ..

Top