ਦੋਸਤੋ ਆਹ ਇਕ ਪੰਜਾਬੀ ਕਿਸਾਨ ਦੀ ਤਸਵੀਰ ਬਣਾਈ ਹੈ ਦੇਖ ਦੱਸਿਓ ਕਿਵੇਂ ਲੱਗੀ .......ਹੋ ਸਕਦੇ ਓਹਨਾ ਨੂੰ ਨਾਂ ਪਸੰਦ ਆਵੇ ਜਿੰਨਾਂ ਲਈ ਕਿਸਾਨ ਦੀ ਤਸਵੀਰ ਮੋਟਰਾਂ ਤੇ ਬਹਿ ਘਰ ਦੀ ਸ਼ਰਾਬ ਪੀਣ ਵਾਲੀ, ਹਥਿਆਰਾਂ ਨਾਲ ਕਬਜੇ ਲੈਣ ਵਾਲੀ ਜਾਂ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਇੱਜਤਾਂ ਤੇ ਹੱਥ ਪਾਉਣ ਵਾਲੀ...