Yamaha R15 & Bullet / Unknown

→ ✰ Dead . UnP ✰ ←

→ Pendu ✰ ←
Staff member
Attitude 'ਚ ਕਹਿੰਦੀ
ਜਾ ਵੇ ਵੱਡਾ ਬੁੱਲਟ ਵਾਲਾ ਆਇਆ,
ਮੈਂ ਤਾਂ Yamaha R15 ਵਾਲੇ ਤੇ ਮਰਦੀ ਆਂ
.
.
.
.
ਮੈਂ ਕਿਹਾ ਸਾ*** ਫੇਰ ਮੋੜ ਤੋਂ ਹੀ,
ਸੁਣ ਕੇ ਪਟਾਕਾ ਬੁੱਲਟ ਦਾ,
ਕੋਠੇ ਤੇ ਅੰਬ ਲੈਣ ਲਈ ਚੜਦੀ ਆਂ
 
Top