SSA Punjabi Janta.......

SSA Punjabi Janta........
jive kee tusi sariyan ne sayad news paper ch padiya huna kee patiale shahar wich kive punjabi kudiyan sharab pee ke road te letiyan te ohna nu eh v surat nahi c kee ohna ne kapde paaye aa ja nahi... Kal jadon main akhwar wich eh news padi te dil nu bahoot thes jahi lagi.... kee eh ohi mayi bhago di warasna ne ?? Te news padde sar jo mere dil wich aaya main ohnu ek poem da roop dita umeed karda tusi like karoge te jaroor sochoge punjabi kudiyan di is haalat bare..
thanx


Dhon jhukdi dekh ohna punjabana nu te kee dasan ohna di haal miyan...
Oh dekho ja ke wich patiyale te ohna kita jo nawa kamal miyan.......
Sharab pee ke road te ja digiyan dite sab record ohna tod miyan....
Ohna Mayi Bhago de suche virse nu dita wich sharab de rod miyan......
Ajj dekh ke ehna da haal eh ruh ohdi waste pondi e.....
Koi shambh layo mere virse nu Mayi Bhago payi karlondi e......
Padi khabar ja kal akhwar wich lagi dil te aiesi thes mainu..
Hun punjabi akhwono dar lagda kite watona na pai je bhes mainu...
Kahe Tezy virsa sambh layo fer luk luk ke paye rona na....
Lok mar tadiyan hasange sanu kise v aan warona na....


(vaise ajj kal de mundiya da v eho hal aa nd ohna bare v thode time nu kuj pesh krange umeed hai tusi besbri nal intzaar karonge)
 

Saini Sa'aB

K00l$@!n!
Guri Veer mere valon thora jeha yogdaan




ਧੋਣ ਝੁਕਦੀ ਦੇਖ ਓਹਨਾਂ ਪੰਜਾਬਣਾਂ ਨੂੰ , ਤੇ ਕੀ ਦੱਸਾਂ ਓਹਨਾ ਦਾ ਹਾਲ ਮਿਆਂ ...

ਓਹ ਦੇਖੋ ਜਾ ਕੇ ਵਿਚ ਪਟਿਆਲੇ ਤੇ, ਓਹਨਾਂ ਕੀਤਾ ਜੋ ਨਵਾਂ ਕਮਾਲ ਮਿਆਂ .......

ਸ਼ਰਾਬ ਪੀ ਕੇ ਰੋਡ ਤੇ ਜਾ ਡਿਗੀਆਂ, ਦਿਤੇ ਸਭ ਰਿਕਾਰਡ ਓਹਨਾ ਤੋੜ ਮਿਆਂ ....

ਓਹਨਾ ਮਾਈ ਭਾਗੋ ਦੇ ਸੁੱਚੇ ਵਿਰਸੇ ਨੂੰ , ਦਿੱਤਾ ਵਿਚ ਸ਼ਰਾਬ ਦੇ ਰੋੜ ਮਿਆਂ ......

ਅੱਜ ਦੇਖ ਕੇ ਇਹਨਾ ਦਾ ਹਾਲ , ਇਹ ਰੂਹ ਓਹਦੀ ਵਾਸਤੇ ਪਾਉਂਦੀ ਏ .....

ਕੋਈ ਸਾਂਭ ਲਓ ਮੇਰੇ ਵਿਰਸੇ ਨੂੰ , ਮਾਈ ਭਾਗੋ ਪਾਈ ਕੁਰਲਾਉਂਦੀ ਏ ......

ਪੜੀ ਖਬਰ ਜਾਂ ਕੱਲ ਅਖਬਾਰ ਵਿਚ , ਲੱਗੀ ਦਿਲ ਤੇ ਐਸੀ ਠੇਸ ਮੈਨੂੰ ....

ਹੁਣ ਪੰਜਾਬੀ ਅਖਾਉਣੋ ਡਰ ਲਗਦਾ, ਕੀਤੇ ਵਟਾਉਣਾ ਨਾ ਪੈ ਜੇ ਭੇਸ ਮੈਨੂੰ ....

ਕਹੇ "ਤੇਜੀ" ਵਿਰਸਾ ਸਾਂਭ ਲਓ , ਫੇਰ ਲੁਕ ਲੁਕ ਕੇ ਪਏ ਰੋਣਾ ਨਾ ....

ਲੋਕ ਮਾਰ ਤਾੜੀਆਂ ਹੱਸਣਗੇ , ਸਾਨੂੰ ਕਿਸੇ ਵੀ ਆਣ ਵਰਾੳਣਾ ਨਾ ....
 
Top