Shouk

Kuj unj vi hayati mushkal si,
Kuj gal gal utte rok vi si,
Kuj shehar de lok vi jaalam san,
Kuj saanu maran da shouk vi si...!!!

**********

ਕੁਝ ਉੰਜ ਵੀ ਹਯਾਤੀ ਮੁਸ਼ਕਲ ਸੀ,
ਕੁਝ ਗਲ ਗਲ ਉੱਤੇ ਰੋਕ ਵੀ ਸੀ,
ਕੁਝ ਸ਼ਹਰ ਦੇ ਲੋਕ ਵੀ ਜਾਲਮ ਸਨ,
ਕੁਝ ਸਾਨੂਂ ਮਰਨ ਦਾ ਸ਼ੌਕ ਵੀ ਸੀ...!!!

please visit Harpreet Khera
 

ਮੈਨੂੰ ਬੜੀ ਹਮਦਰਦੀ ਹੈ
ਮੈਂ ਸਦਾ ਮਿਹਰਬਾਨ ਲਫ਼ਜ਼ ਬੋਲਾਂਗੀ
ਨਹੀਂ, ਮਹੱਬਤ ਨਹੀਂ ਕਰ ਸਕਦੀ
ਮੈਂ ਤੇਰੀ ਚੰਗੀ ਭੈਣ ਬਣਾਂਗੀ
ਪਰ ਕੋਈ, ਜੇ ਕੋਈ ਇੱਕ ਉਹ ਹੋਵੇ
ਜਿਸ ਦੀ ਤਲੀ ਦੇ ਉਹਲੇ 'ਚ ਖਲੋ ਜਾਵਾਂ
ਦਾਖਾਂ ਦੀ ਵੇਲ ਵਾਂਗੂ ਓਹਦੇ ਪਿੰਡੇ 'ਤੇ ਲਿਪਟ ਜਾਵਾਂ
ਪਾਣੀ ਦੀ ਕੂਲ੍ਹ ਵਾਂਗੂ ਉਹਦੇ ਪਾਣੀਆਂ 'ਚ ਡੁੱਲ੍ਹ ਜਾਵਾਂ
ਤੇ ਉਹ ਮੈਨੂੰ ਅੱਧੀ ਨੂੰ ਮਲਕਾ ਬਣਾਵੇ, ਅੱਧੀ ਨੂੰ ਗ਼ੁਲਾਮ ਕਰ ਲਵੇ
ਪੀੜ ਦਾ ਇੱਕ ਲੰਬਾ ਘੁੱਟ ਪੀ ਲਵਾਂ
ਤੇ ਉਸ ਘੁੱਟ ਦਾ ਸਵਾਦ ਮੇਰੇ ਅੰਗਾਂ 'ਚ ਮਚਲ ਜਾਵੇ
ਤੇ ਉਹ, ਅੱਧਾ ਮੈਂ ਉਸੇ ਵੇਲੇ ਜਿੱਤ ਲਾਂ
ਤੇ ਅੱਧੇ ਨੂੰ ਜਿੱਤਦੀ ਮੈਂ ਸਾਰੀ ਉਮਰ ਲਾ ਦਿਆਂ
ਮੈਂ ਸ਼ਾਇਦ ਇੱਕ ਔਰਤ ਨਹੀਂ...ਹਰ ਔਰਤ ਹਾਂ...

 
bot sohna jatti ji....
really mind blowing....
:wah:kiven

ਮੈਨੂੰ ਬੜੀ ਹਮਦਰਦੀ ਹੈ
ਮੈਂ ਸਦਾ ਮਿਹਰਬਾਨ ਲਫ਼ਜ਼ ਬੋਲਾਂਗੀ
ਨਹੀਂ, ਮਹੱਬਤ ਨਹੀਂ ਕਰ ਸਕਦੀ
ਮੈਂ ਤੇਰੀ ਚੰਗੀ ਭੈਣ ਬਣਾਂਗੀ
ਪਰ ਕੋਈ, ਜੇ ਕੋਈ ਇੱਕ ਉਹ ਹੋਵੇ
ਜਿਸ ਦੀ ਤਲੀ ਦੇ ਉਹਲੇ 'ਚ ਖਲੋ ਜਾਵਾਂ
ਦਾਖਾਂ ਦੀ ਵੇਲ ਵਾਂਗੂ ਓਹਦੇ ਪਿੰਡੇ 'ਤੇ ਲਿਪਟ ਜਾਵਾਂ
ਪਾਣੀ ਦੀ ਕੂਲ੍ਹ ਵਾਂਗੂ ਉਹਦੇ ਪਾਣੀਆਂ 'ਚ ਡੁੱਲ੍ਹ ਜਾਵਾਂ
ਤੇ ਉਹ ਮੈਨੂੰ ਅੱਧੀ ਨੂੰ ਮਲਕਾ ਬਣਾਵੇ, ਅੱਧੀ ਨੂੰ ਗ਼ੁਲਾਮ ਕਰ ਲਵੇ
ਪੀੜ ਦਾ ਇੱਕ ਲੰਬਾ ਘੁੱਟ ਪੀ ਲਵਾਂ
ਤੇ ਉਸ ਘੁੱਟ ਦਾ ਸਵਾਦ ਮੇਰੇ ਅੰਗਾਂ 'ਚ ਮਚਲ ਜਾਵੇ
ਤੇ ਉਹ, ਅੱਧਾ ਮੈਂ ਉਸੇ ਵੇਲੇ ਜਿੱਤ ਲਾਂ
ਤੇ ਅੱਧੇ ਨੂੰ ਜਿੱਤਦੀ ਮੈਂ ਸਾਰੀ ਉਮਰ ਲਾ ਦਿਆਂ
ਮੈਂ ਸ਼ਾਇਦ ਇੱਕ ਔਰਤ ਨਹੀਂ...ਹਰ ਔਰਤ ਹਾਂ...

 
Top