Shaheede ਭਾਈ ਤਾਰੂ ਸਿੰਘ ਜੀ

preet_singh

a¯n¯i¯m¯a¯l¯_¯l¯o¯v¯e¯r¯
ਸ਼ਹੀਦੀ ਦਿਵਸ ਭਾਈ ਤਾਰੂ ਸਿੰਘ ਜੀ ਦਾ ਅੱਜ.
ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਨੂ ਕੋਟ ਕੋਟ ਪਰਨਾਮ.

"ਮੁੱਲ ਸਿਰਾ ਦੇ ਪਾਕੇ ਪੱਗਾਂ ਸਾਨੂੰ ਮਿਲੀਆਂ
ਇਹ ਸਿਰਾ ਤੋ ਪੱਗਾਂ ਲੁਹਾਈ ਫਿਰਦੇ ,
ਕੇਸਾ ਬਦਲੇ ਤਾਰੂ ਸਿੰਘ ਲੁਹਾ ਦਿੱਤੀ ਖੋਪਰੀ,
ਇਹ ਦੁਨੀਆ ਬਦਲੇ ਕੇਸ ਲੁਹਾਈ ਫਿਰਦੇ"


 
Top