Sajjan Karm'n Wala Howe

  • Thread starter userid97899
  • Start date
  • Replies 1
  • Views 466
U

userid97899

Guest
ਗੋਰਾ ਭਾਵੇਂ ਕਾਲਾ ਹੋਵੇ
ਦਿਲ ਜੋ ਲਵੇ ਦਿਲ ਵਾਲਾ ਹੋਵੇ
ਮੂੰਹ ਤੇ ਕਰੇ ਜੋ ਗੱਲ ਕਰਨੀ ਏ
ਦਿਲ ਚ ਕੋਈ ਨਾ ਪਾਲਾ ਹੋਵੇ
ਮੇਰੇ ਨਾਮ ਦੇ ਮਣਕਿਆਂ ਦੀ ਹੀ
ਓਹਦੇ ਹੱਥ ਵਿੱਚ ਮਾਲਾ ਹੋਵੇ
ਮੇਰੇ ਹਰ ਇੱਕ ਦੁੱਖ ਦਰਦ ਦਾ
ਯਾਰ ਮੇਰੇ ਕੋਲ ਢਾਲਾ ਹੋਵੇ
ਮੁੱਕਦੀ ਗੱਲ ਕਿ ਜੋ ਵੀ ਹੋਵੇ
ਸੱਜਣ ਕਰਮਾਂ ਵਾਲਾ ਹੋਵੇ
ਕੋਕੀਦੀਪ ਓਹਦੀ ਬਣਜਾਂ ਚਾਬੀ
ਓਹ ਜਿਹੜਾ ਵੀ ਤਾਲਾ ਹੋਵੇ,,,,ਕੋਕੀਦੀਪ
 
Top