smart_guri
Elite
ਸ਼ਰੋਮਣੀ ਕਮੇਟੀ 'ਚ ਹੋਈ ਬਗਾਵਤ ਰੁਕਣ ਦਾ ਨਾਮ ਨਹੀਂ ਲੈ ਰਹੀ
-ਸ਼ਰੋਮਣੀ ਕਮੇਟੀ ਮੁਲਾਜ਼ਮਾਂ ਨੇ ਕੱਢੇ ਰੋਸ ਮਾਰਚ
-ਰਾਗੀਆਂ, ਢਾਡੀਆਂ, ਕਥਾਵਚਕਾਂ ਨੇ ਅਖੰਡ ਪਾਠ ਸਾਹਿਬ 'ਤੇ ਮੱਥਾ ਟੇਕਣ ਆਏ ਜਥੇਦਾਰ ਨੂੰ ਵਾਪਸ ਮੋੜਿਆ
-ਪੰਜ ਪਿਆਰਿਆਂ ਨੇ ਜਥੇਦਾਰ ਤਲਬ ਕੀਤੇ, ਮੱਕੜ ਨੇ ਪੰਜ ਪਿਆਰੇ ਹੀ ਮੁਅੱਤਲ ਕਰ ਦਿੱਤੇ
- ਕੀ ਪੰਜ ਪਿਆਰਿਆਂ ਨੂੰ ਕੋਈ ਮੁਅੱਤਲ ਕਰ ਸਕਦਾ?