Notice Board

Arun Bhardwaj

-->> Rule-Breaker <<--
Notice Board ਤੇ ਲਗਿਆ Notice ਪੜ ਕੇ
ਚੀਸ ਜਹੀ ਪੈਂਦੀ ..
ਕਹਿੰਦੇ Roll No. ਨਹੀ ਮਿਲਨੇ ਓਹਨਾ ਨੂੰ ਫੀਸ
ਜਿਨਾ ਦੀ ਰਹਿੰਦੀ ..
ਨੀ ਲੰਘਗੀ Date ਆਖੀਰੀ ਵੀ ਅੱਜ .......... ਫਸ
ਗਏ ਦੱਸ ਕੀ ਕਰੀਏ .
ਨੀ ਤੇਰੇ ਲਈ ਲੈਲੀ ਮੁੰਦਰੀ ਫੀਸ ਕਿਥੋ ਹੁਣ
ਭਰੀਏ.....

BY:- :dn

 
Top