Messenger of God fails to get censor board clearance

ki MSG movie te ban lagna chahida c?


  • Total voters
    15

KARAN

Prime VIP
je hor 5 saal layi akali sarkaar aa gayi ta bihar/bengal settle ho jayeo.

tusi aggo ehoje kamm kryo e na b badal huni fer settle hon punjab ch...
baki pichle 10 saala ch bdi tarraki krvai aa sardar badal saab huna ne. aggo eh ni hon deni janta ne ..
 

[JUGRAJ SINGH]

Prime VIP
Staff member


ਡੇਰਾ ਸੌਦਾ ਸਿਰਸਾ ਦੇ ਮੁਖੀ ਰਾਮ ਰਹੀਮ ਦੀ ਫਿਲਮ ‘ਮੈਸੰਜਰ ਆਫ ਗੌਡ’ 13 ਫਰਵਰੀ ਨੂੰ ਰਿਲੀਜ਼ ਹੋਵੇਗੀ। ਇਹ ਜਾਣਕਾਰੀ ਡੇਰਾ ਮੁਖੀ ਨੇ ਆਪਣੇ ਸ਼ਰਧਾਲੂਆਂ ਨੂੰ ਸਤੰਸਗ ਦੌਰਾਨ ਦਿੱਤੀ। ਡੇਰੇ ‘ਚ ਸਤਸੰਗ ਐਤਵਾਰ ਦੇਰ ਰਾਤ ਤੱਕ ਚੱਲਿਆ। ਉਨ੍ਹਾਂ ਨੇ ਆਪਣੇ ਸ਼ਰਧਾਲੂਆਂ ਨੂੰ ਦੱਸਿਆ ਕਿ ‘ਮੈਸੰਜਰ ਆਫ ਗੌਡ’ ਦੇਸ਼ ਦੇ ਸਾਰੇ ਥੀਏਟਰਾਂ ‘ਚ ਇਕੋ ਸਮੇਂ ਚਾਰ ਭਾਸ਼ਾਵਾਂ ‘ਚ ਰਿਲੀਜ਼ ਹੋਵੇਗੀ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਨੂੰ ਰਿਲੀਜ਼ ਕਰਨ ਲਈ ਸੈਂਸਰ ਬੋਰਡ ਤੋਂ ਜਲਦੀ ਹੀ ਸਰਟੀਫਿਕੇਟ ਮਿਲ ਜਾਵੇਗਾ। ਰਾਮ ਰਹੀਮ ਨੇ ਆਪਣੇ ਭਗਤਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਦੂਜੀ ਫਿਲਮ ਦਾ ਨਿਰਮਾਣ 80 ਫੀਸਦੀ ਪੂਰਾ ਹੋ ਚੁੱਕਾ ਹੈ ਅਤੇ ਬਾਕੀ ਵੀ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ‘ਮੈਸੰਜਰ ਆਫ ਗੌਡ’ ਸਮਾਜ ਨੂੰ ਇਕ ਨਵੀਂ ਦਿਸ਼ਾ ਦੇਣ ਦਾ ਕੰਮ ਕਰੇਗੀ ਅਤੇ ਇਹ ਫਿਲਮ ਪੂਰੀ ਤਰ੍ਹਾਂ ਨਾਲ ਸਮਾਜਿਕ ਹੈ, ਜਿਸ ਨੂੰ ਹਰ ਵਰਗ ਦੇ ਲੋਕ ਆਪਣੇ ਪਰਿਵਾਰ ਨਾਲ ਬੈਠ ਕੇ ਦੇਖ ਸਕਣਗੇ। ਉਨ੍ਹਾਂ ਨੇ ਕਿਹਾ ਕਿ ‘ਮੈਸੰਜਰ ਆਫ ਗੌਡ’ ਦਾ ਵਿਰੋਧ ਕਰਨ ਵਾਲੇ ਕਹਿੰਦੇ ਹਨ ਕਿ ਸੰਤ ਨੂੰ ਫਿਲਮਾਂ ‘ਚ ਅਭਿਨੈ ਕਰਨਾ ਸ਼ੋਭਾ ਨਹੀਂ ਦਿੰਦਾ। ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਬਾਲੀਵੁੱਡ ‘ਚ ਕਿਸੇ ਦੇਸ਼ਭਗਤੀ ਵਾਲੀ ਜਾਂ ਸਮਾਜਿਕ ਸਰੋਕਾਰ ਵਾਲੀ ਫਿਲਮ ‘ਚ ਕੰਮ ਕਰਨ ਦਾ ਆਫਰ ਮਿਲਿਆ ਤਾਂ ਉਹ ਜ਼ਰੂਰ ਕੰਮ ਕਰਨਗੇ।
 
Top