Singh-a-lion
Prime VIP
Akal takht sahib vallo,,majithye nu sazza sunai gayi
ਅੰਮ੍ਰਿਤਸਰ- ਸ੍ਰੀ ਅਕਾਲ ਤਖਤ ਸਾਹਿਬ ਨੇ ਗੁਰਾਬਣੀ ਨਾਲ ਛੇੜਛਾੜ ਦੇ ਮਾਮਲੇ 'ਚ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਂ ਤਖਤਾਂ 'ਤੇ ਇਕ-ਇਕ ਦਿਨ ਲੰਗਰ ਦੀ ਸੇਵਾ ਕਰਨ, ਬਰਤਨ ਸਾਫ ਕਰਨ ਤੋਂ ਇਲਾਵਾ 501 ਰੁਪਏ ਗੁਰੂ ਦੀ ਗੋਲਕ 'ਚ ਪਾਉਣ ਅਤੇ 101 ਰੁਪਏ ਕੜਾਹ ਪਰਸ਼ਾਦੇ ਦੀ ਸੇਵਾ ਕਰਨ ਦੀ ਧਾਰਮਿਕ ਸਜ਼ਾ ਸੁਣਾਈ ਹੈ। ਇਸ ਸਜ਼ਾ ਦਾ ਐਲਾਨ ਅਕਾਲ ਤਖਤ ਦੇ ਜੱਥੇਦਾਰ ਗਿ. ਗੁਰਬਚਨ ਸਿੰਘ ਨੇ ਪੰਜ ਸਿੰਘ ਸਹਿਬਾਨਾਂ ਦੀ ਵੀਰਵਾਰ ਨੂੰ ਹੋਈ ਬੈਠਕ ਤੋਂ ਬਾਅਦ ਕੀਤਾ।
marjo jathedaarooo