Madam

•-=»𝕎𝕒𝕣𝕣𝕚𝕠𝕣«=-•

•Speak little, do much•
ਸਕੂਲ ਦੀ ਮੈਡਮ ਨੇ ਬੱਚੇ ਦੀ ਮੰਮੀ ਨੂੰ ਲਿਖ ਕੇ ਭੇਜਿਆ :-

- ਬੱਚੇ ਨੂੰ ਸਕੂਲ ਨਹਾ ਕੇ ਭੇਜਿਆ ਕਰੋ !!

ਮੰਮੀ ਨੇ ਵਾਪਿਸ ਲਿਖ ਕੇ ਭੇਜਿਆ :-

- ਬੱਚੇ ਨੂੰ ਸਕੂਲ ਵਿਚ ਪੜਾਇਆ ਕਰੋ,,,, ,

ਕੁੱਤੇ ਵਾਂਗੂ ਸੁੰਘਿਆ ਨਾ ਕਰੋ
 
Top