Collection of Thoughts, Quotes

Parv

Prime VIP
ਸਹੀ ਸਮੇਂ ਤੇ ਪੀਤੇ ਗਏ.... ਕੌੜੇ ਘੱੁਟ...ਅਕਸਰ ਜ਼ਿੰਦਗੀ ਮਿੱਠੀ ਬਣਾ ਦਿੰਦੇ ਨੇ......!!!
 

Parv

Prime VIP
ਵਕਤ ਹੀ ਨਹੀ ਰਿਹਾ ਹੁਣ ਮੇਰੇ ਲਈ ਤੇਰੇ ਕੋਲ....ਕਦੇ ਵਕਤ ਹੀ ਵਕਤ ਸੀ...ਚੱਲੋ ਵਕਤ-ਵਕਤ ਦੀ ਗੱਲ ਹੈ....!!!
 

Jaswinder Singh Baidwan

Akhran da mureed
Staff member
ਵਕਤ ਹੀ ਨਹੀ ਰਿਹਾ ਹੁਣ ਮੇਰੇ ਲਈ ਤੇਰੇ ਕੋਲ....ਕਦੇ ਵਕਤ ਹੀ ਵਕਤ ਸੀ...ਚੱਲੋ ਵਕਤ-ਵਕਤ ਦੀ ਗੱਲ ਹੈ....!!!

it is something like this...

waqt ki waqt se kya shikayat karu,
waqt hi naa raha saath waqt ki baat hai,
usne mujhe chaha, thukra diya usne,
thukra diya usne,, waqt ki baat hai .........
 

Parv

Prime VIP
...ਜਿਹੜੇ ਸੌਖੇ ਮਿਲ ਜਾਣ ਉਹ ਖਜ਼ਾਨੇ ਨਹੀਂ ਹੁੰਦੇ ..…
...ਜਿਹੜੇ ਹਰੇਕ ਤੇ ਮਰ ਜਾਣ ਉਹ ਦੀਵਾਨੇ ਨਹੀਂ ਹੁੰਦੇ
 

Parv

Prime VIP
...ਜਿਹੜੇ ਸੌਖੇ ਮਿਲ ਜਾਣ ਉਹ ਖਜ਼ਾਨੇ ਨਹੀਂ ਹੁੰਦੇ ..…
...ਜਿਹੜੇ ਹਰੇਕ ਤੇ ਮਰ ਜਾਣ ਉਹ ਦੀਵਾਨੇ ਨਹੀਂ ਹੁੰਦੇ
 

Parv

Prime VIP
ਝੁਕਣ ਨਾਲ ਜੇ ਰਿਸ਼ਤਾ ਗਹਿਰਾ ਹੁੰਦਾ ਤਾਂ ਝੁਕਣਾ ਚਾਹੀਦਾ ਹੈ....
ਹਰ ਵਾਰ ਜੇ ਤੁਹਾਨੂੰ ਝੁਕਣਾ ਪਵੇ ਤਾਂ .... ਰੁਕ ਜਾਣਾ ਚਾਹੀਦਾ ਹੈ.....!!!
 
Top