Bhajna Amli

ਭਜਨਾ ਅਮਲੀ ਡਾਕਟਰ ਕੋਲ ਗਿਆ।
ਡਾਕਟਰ ਨੂ ਜਾ ਕੇ ਕਹਿੰਦਾ
ਮੇਰੀ ਘਰਵਾਲੀ ਦੇ ਨਿਅਾਨਾ ਿਨੱਕਾ ਨੀ ਹੁੰਦਾ।
ਅਿਗਓ ਡਾਕਟਰ ਕਹਿੰਦਾ ਤੇਰੇ ਿਵਚ ਫਰਕ ਹੋਣਾ।
ਭਜਨਾ ਅਮਲੀ ਿਢੱਲਾ ਜਿਹਾ ਮੁੰਹ ਬਨਾ ਕੇ ਕਹਿੰਦਾ ਅੱਛਾ ਇੱਦਾ ਤਾ ਿਫਰ ਸਾਰੇ ਮੁਹੱਲੇ ਵਿੱਚ ਫਰਕ ਹਉਗਾ।

:lol2 :lol2
 
Top