ਪੰਜਾਬੀਆ ਦੀ ਆਦਤ ਹਾਏ ਗਰਮੀ ਹਾਏ ਗਰਮੀ ਉਹ ਵੀ ਤਾਂ ਦਿਨ ਹੁੰਦੇ ਸੀ ਜਦੋਂ ਲੋਕ ਬਿਨਾ ਬਿਜਲੀ ਤੋਂ ਰਹਿੰਦੇ ਸੀ ਮਿੱਟੀ ਦੇ ਤੇਲ ਦੇ ਦੀਵਿਆ ਦੀ ਰੋਸ਼ਨੀ ਕਰਿਆ ਕਰਦੇ ਸੀ, ਵਾਹਲੇ ਹੀ ਵਧੀਆ ਦਿਨ ਹੁੰਦੇ ਸੀ ਉਹ ਦਿਨ ਅੱਜ ਦੇ ਦਿਨਾਂ ਤੋਂ,,,,,,